ਸਕੂਲ ਵੱਲੋਂ ਸੁਹਾਗਣਾ ਦੇ ਤਿਉਹਾਰ ਕਰਵਾਂ ਚੌਥ ਸਬੰਧੀ ਮੁਕਾਬਲਿਆਂ ਦਾ ਆਯੋਜਨ

ss1

ਸਕੂਲ ਵੱਲੋਂ ਸੁਹਾਗਣਾ ਦੇ ਤਿਉਹਾਰ ਕਰਵਾਂ ਚੌਥ ਸਬੰਧੀ ਮੁਕਾਬਲਿਆਂ ਦਾ ਆਯੋਜਨ

img_20161019_144728_853ਬੋਹਾ 19 ਅਕਤੂਬਰ ( ਪੱਤਰ ਪ੍ਰੇਰਕ) ਸਥਾਨਕ ਨਰਸੀ ਰਾਮ ਮੈਮੋਰੀਅਲ ਹੋਲੀ ਹਾਰਟ ਕੌਨਵੈਂਟ ਸਕੂਲ ਵੱਲੋਂ ਸੁਹਾਗਣਾ ਦੇ ਤਿਉਹਾਰ ਕਰਵਾ ਚੌਥ ਸੰਬਧੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਵਿਦਿਆਰਥੀਆ ਦੀਆ ਮਾਤਾਵਾਂ ਤੋਂ ਇਲਾਵਾ ਸਕੂਲ ਦੀਆ ਅਧਿਆਪਕਾਵਾਂ ਨੇ ਵੀ ਭਾਰੀ ਉਤਸ਼ਾਹ ਨਾਲ ਭਾਗ ਲਿਆ ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਕੂਲ ਚੇਅਰਪਰਸਨ ਸ਼੍ਰੀ ਮਤੀ ਰਜਨੀਬਾਲਾ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰਵਾਂ ਚੌਥ ਦਾ ਵਰਤ ਪਤੀ ਪਤਨੀ ਵਿੱਚਲੇ ਅਟੁੱਟ ਰਿਸ਼ਤੇ ਨੂੰ ਦਰਸਾਉਣ ਵਾਲਾ ਤਿਉਹਾਰ ਹੈ ਉਹਨਾਂ ਕਿਹਾ ਕਿ ਇਸ ਦਿਨ ਔਰਤਾਂ ਵਰਤ ਰੱਖ ਕਿ ਪਤੀ ਦੇ ਲੰਮੇ ਜੀਵਨ ਤੇ ਚੰਗੀ ਸਿਹਤ ਬਾਰੇ ਕਾਮਨਾ ਕਰਕੇ ਵਿਸੇਸ਼ ਖੁਸ਼ੀ ਹਾਸਿਲ ਕਰਦੀਆਂ ਹਨ ਸਕੂਲ ਪ੍ਰਿਸ਼ੀਪਲ ਸੰਤ ਰਾਮ ਸ਼ਰਮਾ ਨੇ ਕਿਹਾ ਕਿ ਇਹ ਤਿਉਹਾਰ ਭਾਰਤੀ ਸੰਸਕ੍ਰਿਤੀ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਇਸ ਲਈ ਸਕੂਲ ਹਰ ਸਾਲ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਣਾਉਂਦਾ ਹੈ ਸਕੂਲ ਵੱਲੋਂ ਇਸ ਸਮਾਗਮਾ ਵਿਚ ਸੁਹਾਗਣਾ ਦੇ ਗੂੜੀ ਮਹਿੰਦੀ, ਮਾਂਗ ਭਰਨ, ਤੰਬੋਲਾ , ਕੁਰਸੀ ਦੌੜ , ਅਤਾਂਕਸ਼ਰੀ, ਗਿੱਧੇ ਅਤੇ ਡਾਂਸ ਦੇ ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆ ਵਿਚ ਵਿਚ ਸੁਹਾਗਣਾ ਨੇ ਵਰਤ ਰੱਖੇ ਹੋਏ ਹੋਣ ਦੇ ਬਾਵਜੂਦ ਵੱਧ ਚੜ ਕੇ ਹਿੱਸਾ ਲਿਆ ਸਕੂਲ ਵੱਲੋਂ ਮੁਕਾਬਲਾ ਜੇਤੂ ਸੁਹਾਗਣਾ ਨੂੰ ਇਨਾਮ ਵੀ ਤਕਸ਼ਸ਼ੀਮ ਕੀਤੇ ਗਏ ਪ੍ਰੋਗਰਮ ਨੂੰ ਸਫਲਤਾ ਪੂਬਕ ਨੇਪਰੇ ਚਾੜਣ ਵਿਚ ਮੈਡਮ ਹਿਮਾਂਸ਼ੂ ਤੇ ਗੁਰਪੀਰਤ ਕੌਰ ਵੱਲੋਂ ਕੀਤੀ ਮਿਹਨਤ ਦਾ ਵਿਸ਼ੇਸ਼ ਯੋਗਹਦਾਨ ਰਿਹਾ|

Share Button

Leave a Reply

Your email address will not be published. Required fields are marked *