ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਸਰਕਲ ਅਹੁਦੇਦਾਰਾਂ ਦੀ ਲਿਸਟ ਡਾਕਟਰ ਚੀਮਾਂ ਅਤੇ ਭਾਈ ਚਾਵਲਾ ਨੇ ਕੀਤੀ ਜਾਰੀ

ss1

ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਸਰਕਲ ਅਹੁਦੇਦਾਰਾਂ ਦੀ ਲਿਸਟ ਡਾਕਟਰ ਚੀਮਾਂ ਅਤੇ ਭਾਈ ਚਾਵਲਾ ਨੇ ਕੀਤੀ ਜਾਰੀ

ਸ੍ਰੀ ਅਨੰਦਪੁਰ ਸਾਹਿਬ – ੨੪ ਦਸੰਬਰ ( ਦਵਿੰਦਰ ਪਾਲ ਸਿੰਘ/ਅੰਕੁਸ਼ ): ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਸਰਕਲ ਅਹੁਦੇਦਾਰਾਂ ਦੀ ਲਿਸਟ ਪੰਜਾਬ ਦੇ ਸਿੱਖਿਆਂ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਅ’ਜ ਇੱਥੇ ਸਾਂਝੇ ਤੋਰ ਤੇ ਜਾਰੀ ਕੀਤੀ । ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਵੀ ਹਾਜਿਰ ਸਨ । ਸ਼ਹਿਰੀ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਨਵੇਂ ਬਣਾਏ ਅਹੁਦੇਦਾਰਾਂ ਚ’ ਸਰਪ੍ਰਸਤ ੁ ਜਰਨੈਲ ਸਿੰਘ ਅਤੇ ਕਰਮ ਸਿੰਘ । ਸੀ: ਮੀਤ ਪ੍ਰਧਾਨ ੁ ਰਾਮ ਸਿੰਘ , ਪ੍ਰੀਤਮ ਸਿੰਘ , ਨਰਿੰਦਰ ਸਿੰਘ , ਕੁਲਦੀਪ ਸਿੰਘ ਦੀਪਾ , ਰਜਿੰਦਰ ਸਿੰਘ , ਬਲਦੇਵ ਸਿੰਘ , ਤਜਿੰਦਰ ਸਿੰਘ ਵਾਲੀਆ । ਮੀਤ ਪ੍ਰਧਾਨ ੁ ਬਲਵਿੰਦਰ ਸਿੰਘ , ਸਰਦੂਲ ਸਿੰਘ , ਮਲਕੀਤ ਸਿੰਘ , ਹਰਜੀਤ ਸਿੰਘ ਸੋਢੀ , ਮਨਿੰਦਰ ਸਿੰਘ , ਪਰਮਜੀਤ ਸਿੰਘ ਪੰਮਾ , ਰਛਪਾਲ ਸਿੰਘ , ਜਸਵੰਤ ਸਿੰਘ , ਸੁਰਿੰਦਰ ਸਿੰਘ , ਜੱਗਾ ਸਿੰਘ , ਗੁਰਕੀਰਤ ਸਿੰਘ । ਜਨਰਲ ਸਕੱਤਰ ੁ ਜਰਨੈਲ ਸਿੰਘ , ਦਰਸ਼ਨ ਸਿੰਘ , ਹਰਦਿਆਲ ਸਿੰਘ ਪੰਨੂ , ਦਵਿੰਦਰ ਸਿੰਘ , ਹਰਬੰਸ ਸਿੰਘ , ਬਲਬੀਰ ਸਿੰਘ , ਅਵਤਾਰ ਸਿੰਘ ਟੋਹੜਾ , ਬਘੇਲ ਸਿੰਘ ਬਾਵਾ , ਜਗਜੀਤ ਸਿੰਘ ਸੋਢੀ , ਕਰਨੈਲ ਸਿੰਘ ਬਜਰੂੜ , ਆਤਮਾ ਸਿੰਘ , ਗੁਰਦੇਵ ਸਿੰਘ । ਜੱਥੇਬੰਧਕ ਸਕੱਤਰ – ਜਸਪ੍ਰੀਤ ਸਿੰਘ , ਇੰਦਰਜੀਤ ਸਿੰਘ , ਤਜਿੰਦਰ ਸਿੰਘ ਚੰਨ , ਅਮਰਜੀਤ ਸਿੰਘ , ਜਵਾਹਰ ਸਿੰਘ , ਸਤਿੰਦਰਪਾਲ ਸਿੰਘ , ਅਮਰਜੀਤ ਸਿੰਘ , ਜਸਪ੍ਰੀਤ ਸਿੰਘ , ਮੰਗਲ ਸਿੰਘ , ਹੁਕਮ ਸਿੰਘ , ਜਸਵੀਰ ਸਿੰਘ , ਕਲਿਆਣ ਸਿੰਘ , ਰੇਸ਼ਮ ਸਿੰਘ , ਹਰਦੇਵ ਸਿੰਘ , ਤਰਨਜੀਤ ਸਿੰਘ , ਬਲਵਿੰਦਰ ਸਿੰਘ , ਜਸਵਿੰਦਰਪਾਲ ਸਿੰਘ , ਹਰਮੀਤ ਸਿੰਘ , ਰਤਨ ਸਿੰਘ , ਬਲਜਿੰਦਰ ਸਿੰਘ । ਸੰਯੁਕਤ ਸਕੱਤਰ – ਜਗਦੀਸ਼ ਸਿੰਘ , ਗੁਰਚਰਨ ਸਿੰਘ , ਜਸਵੰਤ ਸਿੰਘ , ਫੁੰਮਨ ਸਿੰਘ , ਕਸ਼ਮੀਰ ਸਿੰਘ । ਪ੍ਰੈੱਸ ਸਕੱਤਰ – ਅੰਮ੍ਰਿਤਪਾਲ ਸਿੰਘ , ਹਰਮਿੰਦਰ ਸਿੰਘ , ਗੁਰਪ੍ਰੀਤ ਸਿੰਘ । ਕਾਰਜਕਾਰਨੀ ਮੈਂਬਰ – ਇੰਦਰਜੀਤ ਸਿੰਘ , ਸਤਨਾਮ ਸਿੰਘ , ਬਲਿਹਾਰ ਸਿੰਘ , ਸਵਰਨ ਸਿੰਘ , ਗਿਆਨ ਸਿੰਘ , ਦਵਿੰਦਰ ਸਿੰਘ , ਬਾਲੂ ਸਿੰਘ , ਮਨਪ੍ਰੀਤ ਸਿੰਘ , ਅਮਰ ਸਿੰਘ , ਮਹਿੰਦਰ ਸਿੰਘ , ਸ਼ੀਤਲ ਸਿੰਘ , ਸੁਖਦੇਵ ਸਿੰਘ , ਮੋਹਨ ਸਿੰਘ ਪੱਪੂ , ਕੁਲਦੀਪ ਸਿੰਘ , ਭਾਗ ਸਿੰਘ , ਹਰਜਿੰਦਰ ਸਿੰਘ , ਸੁਖਵਿੰਦਰ ਸਿੰਘ ਬਿੱਟੂ , ਦਿਨੇਸ਼ ਕੁਮਾਰ , ਬਲਦੇਵ ਸਿੰਘ , ਦਰਸ਼ਨ ਸਿੰਘ , ਦਿਲਬਾਗ ਸਿੰਘ , ਹਜਾਰਾ ਸਿੰਘ , ਸਤਨਾਮ ਸਿੰਘ , ਦਲੀਪ ਸਿੰਘ , ਸੁਖਵਿੰਦਰ ਸਿੰਘ , ਦੀਦਾਰ ਸਿੰਘ , ਸੰਤੋਖ ਸਿੰਘ , ਗੁਰਪ੍ਰਤਾਪ ਸਿੰਘ , ਬਲਜਿੰਦਰ ਸਿੰਘ , ਪਰਮਜੀਤ ਸਿੰਘ , ਜਗੀਰ ਸਿੰਘ ਆਦਿ ਸ਼ਾਮਿਲ ਹਨ ।

Share Button

Leave a Reply

Your email address will not be published. Required fields are marked *