ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 11th, 2020

ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਵਲੋਂ ਸ.ਅਮਰੀਕ ਸਿੰਘ ਕਠਿਆਲੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਵਲੋਂ ਸ.ਅਮਰੀਕ ਸਿੰਘ ਕਠਿਆਲੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਫਰੀਦਕੋਟ,4 ਅਕਤੂਬਰ ( ਜਗਦੀਸ਼ ਬਾਂਬਾ ) ਸ ਅਮਰੀਕ ਸਿੰਘ ਕਠਿਆਲੀ ਹੋਰਾਂ ਦੇ ਹੋਣਹਾਰ ਸਪੁੱਤਰ ਭੁਜੰਗੀ ਅੰਗਦਵੀਰ ਸਿੰਘ ਬਾਲੜੀ ਜਿਹੀ ਉਮਰ ਸਿਰਫ ਸੱਤ ਸਾਲ ਵਿੱਚ ਹੀ ਇਸ ਫਾਨੀ ਸੰਸਾਰ ਤੋਂ ਸਦਾ ਲਈ ਅਲਵਿਦਾ ਹੋ ਗਏ ਹਨ, ਉਹਨਾਂ ਦੀ ਮੌਤ ਦਾ ਕਾਰਨ ਖੇਡਦੇ ਹੋਏ ਕੱਪੜੇ ਦੀ ਅਲਮਾਰੀ ਉਪਰ ਡਿੱਗਣ ਕਾਰਨ ਹੋਈ ਦੱਸਿਆ ਜਾ ਰਿਹਾ ਹੈ,ਅਸੀਂ ਇਹ ਦੱਸਦੇ ਜਾਈਏ ਕਿ ਸਰਦਾਰ ਅਮਰੀਕ ਸਿੰਘ ਕਠਿਆਲੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜੂਰੀ ਰਾਗੀ ਹਨ ਅਤੇ ਹੁਣ ਕਾਫੀ ਸਾਲਾਂ ਤੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਗੁਰਬਾਣੀ ਕੀਰਤਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਨਾਲ ਹੀ ਯੂ.ਐਸ.ਏ ਤੋਂ ਚੱਲ ਰਹੇ ਇੰਟਰਨੈਟ ਰੇਡੀਓ ਵੋਇਸ ਔਫ ਖਾਲਸਾ ਤੇ ਹਰ ਬੁੱਧਵਾਰ ਯੂਰਪ ਦੇ ਟਾਈਮ ਸ਼ਾਮ ਨੂੰ 8 ਤੋਂ 9 ਵਜੇ ਪ੍ਰੋਗਰਾਮ ‘ਸੁ ਅੰਮ੍ਰਿਤ ਗੁਰ ਤੇ ਪਾਇਆ’ ਦੇ ਵਿਸ਼ੇ ਤੇ ਗੁਰਮਤਿ ਪ੍ਰਚਾਰ ਦੀ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਸ; ਸੋਹਣ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਹੀਰਾ ਸਿੰਘ ਮੱਤੇਵਾਲ,ਮੀਤ ਪ੍ਰਧਾਨ ਸ; ਸਮਸ਼ੇਰ ਸਿੰਘ,ਮੀਤ ਪ੍ਰਧਾਨ ਸ; ਸੁਖਦੇਵ ਸਿੰਘ, ਸਕੱਤਰ ਜਨਰਲ ਸ; ਪਲਵਿੰਦਰ ਸਿੰਘ ਬੱਲ,ਜਨਰਲ ਸਕੱਤਰ ਸ; ਹਰਦਿਆਲ ਸਿੰਘ ਭੰਡਾਲ, ਜਨਰਲ ਸਕੱਤਰ ਸ; ਚਰਨਜੀਤ ਸਿੰਘ ਖਾਲਸਾ,ਸਕੱਤਰ ਸ; ਰਾਜ ਸਿੰਘ, ਸਕੱਤਰ ਸ; ਜਗਤਾਰ ਸਿੰਘ ਗਿੱਲ,ਚੀਫ ਔਰਗੇਨਾਈਜਰ ਸ; ਮਹਿਤਾਬ ਸਿੰਘ,ਔਰਗੇਨਾਈਜਰ ਅਮਨਦੀਪ ਸਿੰਘ ਮਾਨ,ਔਰਗੇਨਾਈਜਰ ਕਰਮਜੀਤ ਸਿੰਘ,ਮੁੱਖ ਬੁਲਾਰਾ ਸ; ਜਗਤਾਰ ਸਿੰਘ ਮਾਹਲ, ਖਜਾਨਚੀ ਸ; ਚਮਕੌਰ ਸਿੰਘ ਖਾਲਸਾ, ਸਹਾਇਕ ਖਜਾਨਚੀ ਸ; ਮਨਪ੍ਰੀਤ ਸਿੰਘ, ਦਫਤਰ ਸਕੱਤਰ ਅਜਮੇਰ ਸਿੰਘ ਸਿੱਧੂ, ਸ; ਸਰਬਜੀਤ ਸਿੰਘ,ਮੁੱਖ ਸਲਾਹਕਾਰ ਮਨਜੀਤ ਸਿੰਘ,ਰਮਨਜੀਤ ਸਿੰਘ,ਹਰਮੇਸ਼ ਸਿੰਘ,ਭੁਪਿੰਦਰ ਸਿੰਘ,ਰਾਜਿੰਦਰ ਸਿੰਘ,ਕੁਲਵੰਤ ਸਿੰਘ,ਬਲਬੀਰ ਸਿੰਘ,ਹਰਜੀਤ ਸਿੰਘ,ਮੁਖਤਿਆਰ ਸਿੰਘ,ਕੁਲਵੀਰ ਸਿੰਘ ਰਾਏ,ਹਰਵਿੰਦਰ ਸਿੰਘ ਸੋਨੀ,ਸਰਬਜੀਤ ਸਿੰਘ ਸਾਬੀ, ਸਰਦਾਰ ਜਸਦੀਪ ਸਿੰਘ ਜੰਮੂ ,ਸਰਦਾਰ ਜਸਵਿੰਦਰ ਸਿੰਘ ਬੇਗੋਵਾਲ,ਸ ਇੰਦਰ ਸਿੰਘ ,ਸ ਸੁਖਵਿੰਦਰ ਸਿੰਘ, ਸ ਅਮਰਜੀਤ ਸਿੰਘ, ਸ ਅਮਨਦੀਪ ਸਿੰਘ ਮਾਨ,ਪ੍ਰੈਸ ਸਕੱਤਰ ਸਰਦਾਰ ਕਰਮਵੀਰ ਸਿੰਘ ਛੀਨਾਂ ,ਸਰਦਾਰ ਭਗਵੰਤ ਸਿੰਘ ਕਠਿਆਲੀ ਪ੍ਰੀਵਾਰ ਨਾਲ ਸ਼ਰੀਕ ਹੁੰਦੇ ਹੋਏ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਬੇਟੇ ਅੰਗਦਵੀਰ ਸਿੰਘ ਕਠਿਆਲੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸੇ ਅਤੇ ਪ੍ਰੀਵਾਰਕ ਮੈਬਰਾਂ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: