ਸ਼ੀਜਨ ਨੂੰ ਮੁੱਖ ਰੱਖਦਿਆ ਮਾਝਾ ਟਰੱਕ ਉੁਪਰੇਟਰ ਸੁਸਾਇਟੀ ਹਰੀਕੇ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

ss1

ਸ਼ੀਜਨ ਨੂੰ ਮੁੱਖ ਰੱਖਦਿਆ ਮਾਝਾ ਟਰੱਕ ਉੁਪਰੇਟਰ ਸੁਸਾਇਟੀ ਹਰੀਕੇ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

04trnp21ਹਰੀਕੇ ਪੱੱਤਣ,4 ਅਕਤੂਬਰ (ਗਗਨਦੀਪ ਸਿੰਘ): ਮਾਝਾ ਟਰੱਕ ਓੁੁਪਰੇਟਰ ਸੁਸਾਇਟੀ ਹਰੀਕੇ ਵਲੋਂ ਦਾਣਾ ਮੰਡੀ ਦੇ ਸ਼ੀਜਨ ਨੂੰ ਮੁੱੱਖ ਰੱਖਦਿਆ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਓੁੁਪਰੇਟਰ ਸੁਸਾਇਟੀ ਵਲੋਂ ਸ਼ੀਜਨ ਦੀ ਚੜਦੀ ਕਲਾਂ ਲਈ ਅਰਦਾਸ ਬੇਨਤੀ ਕਰਵਾਈ ਗਈ।ਇਸ ਮੌਕੇ ਨਵ ਨਿਯੁਕਤ ਮਾਝਾ ਟਰੱਕ ਓੁੁਪਰੇਟਰ ਸੁਸਾਇਟੀ ਹਰੀਕੇ ਦੇ ਪ੍ਰਧਾਨ ਭਾਰਤ ਭੂਸ਼ਣ (ਤੋਤੀ ਸ਼ਾਂਹ )ਹਰੀਕੇ ਨੇ ਦੱਸਿਆ ਕਿ ਅੱੱਜ ਮਾਝਾ ਟੱਰਕ ਓੁੁਪਰੇਟਰ ਸੁਸਾਇਟੀ ਹਰੀਕੇ ਵਲੋਂ ਸਰੱਬਤ ਦੇ ਭਲੇ ਲਈ ਅਤੇ ਸ਼ੀਜਨ ਸੁਰੂ ਹੋਣ ਦੀ ਖੁਸ਼ੀ ਵਿਚ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਚੇਅਰਮੈਨ ਮਨਹੋਰ ਲਾਲ ਬਿੱੱਟਾ ਮਾਰਕੀਟ ਕਮੇਟੀ ਹਰੀਕੇ,ਚੇਅਰਮੈਨ ਪ੍ਰਮਿੰਦਰਪਾਲ ਸਿੰਘ,ਸਰਪੰਚ ਭੁਪਿੰਦਰ ਸਿੰਘ ਹਰੀਕੇ,ਸਰਪੰਚ ਗੁਰਵਿੰਦਰ ਸਿੰਘ ਜਿੰਦਾਵਾਲ,ਸਾਬਕਾ ਸਰਪੰਚ ਰਮੇਸ਼ ਕੁਮਾਰ ਚੌਧਰੀ ਹਰੀਕੇ,ਖਜਾਨਚੀਨ ਸਤਨਾਮ ਸਿੰਘ,ਸੈਕਟਰੀ ਜਗਦੀਸ਼ ਸਿੰਘ,ਗੁਰਪ੍ਰੀਤ ਸਿੰਘ ਖਹਿਰਾ,ਦਲਜੀਤ ਸਿੰਘ ਬੁਰਜ,ਗੁਲਾਬ ਸਿੰਘ ਮਰਹਾਣਾ,ਹਰਦਿਆਾਲ ਸਿੰਘ ਮੈਂਬਰ,ਮੱਖਣ ਸਿੰਘ ਮੈਂਬਰ,ਮੁਨਸ਼ੀ ਪਿਆਰੇ ਲਾਲ,ਰਾਜੇਸ਼ ਆਾੜਤੀ,ਕਿਸ਼ਨ ਆੜਤੀ ਹਰੀਕੇ,ਉਮੀ,ਨੋਦੀ ਸ਼ਾਾਹ,ਜਸਕਾਰਨ ਸਿੰਘ,ਲਖਬੀਰ ਸਿੰਘ ਮਰਹਾਣਾ,ਸਲਵਿੰਦਰ ਸਿੰਘ ਰਾਮਾ,ਸਮੂਹ ਆੜਤੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *