Thu. Jun 20th, 2019

ਸ਼ਿਵ ਸ਼ੰਕਰ ਇੰਜੀ: ਕਾਲਜ਼ ਪੱਟੀ ਵਿਖੇ ਪ੍ਰੋਗਿਆਨ ਇੰਟਰ ਸਕੂਲ ਮੁਕਾਬਲਾ ਕਰਵਾਇਆ ਗਿਆ

ਸ਼ਿਵ ਸ਼ੰਕਰ ਇੰਜੀ: ਕਾਲਜ਼ ਪੱਟੀ ਵਿਖੇ ਪ੍ਰੋਗਿਆਨ ਇੰਟਰ ਸਕੂਲ ਮੁਕਾਬਲਾ ਕਰਵਾਇਆ ਗਿਆ

ਪੱਟੀ, 8 ਦਸਬੰਰ ( ਅਵਤਾਰ ਸਿੰਘ ): ਸ਼ਿਵ ਸ਼ੰਕਰ ਇੰਜੀ: ਕਾਲਜ਼ ਪੱਟੀ ਵਿਖੇ ਪ੍ਰੋਗਿਆਨ ਇੰਟਰ ਸਕੂਲ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਜੇ.ਈ.ਈ ਟੈਸਟ, ਦੂਜਾ ਮੁਕਾਬਲਾ ਚਿੱਤਰਕਾਰੀ ਤੇ ਤੀਜ਼ਾ ਸਾਇੰਸ ਮੁਕਾਬਲਾ ਕਰਵਾਇਆ ਗਿਆ। ਜਿਨਾਂ ਵਿਚ ਕੁੱਲ 20 ਟੀਮਾਂ ਨੇ ਭਾਗ ਲਿਆ। ਇਸ ਮੌਕੇ ਮੁੁੱਖ ਮਹਿਮਾਨ ਰਾਮ ਇਕਬਾਲ ਸ਼ਰਮਾ ਚੈਅਰਮੈਨ, ਐਮ ਡੀ ਰਾਜ਼ੇਸ ਭਾਰਦਵਾਜ਼ ਅਤੇ ਡਾਇਰੈਕਟਰ ਮਰਿਦੁਲਾ ਭਾਰਦਵਾਜ਼ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਸਮਾਗਮ ਵਿਚ ਆਏ ਸਕੂਲ ਅਧਿਅਪਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਐਮ ਡੀ ਰਾਜ਼ੇਸ ਭਾਰਦਵਾਜ਼ ਵੱਲੋਂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅਜਿਹੇ ਮੁਕਾਬਿਲਆਂ ਵਿਚ ਵੱਧ ਚੜ ਕੇ ਭਾਗ ਲੈਣ ਨਗਦ ਰਾਸ਼ੀ ਦੇ ਕੇ ਵਿਸ਼ੇਸ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਿੰ: ਹੀਰਾ ਲਾਲ, ਡਾ. ਹਯਾਤ ਮੁਖਤਾਰ, ਡਾ. ਐਸ ਖਾਨ, ਸੁਖਦੇਵ ਜੋਸ਼ੀ ਆਦਿ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: