ਵਿਧਾਨਸਭਾ ਉਤਰੀ ‘ ਚ ਹੇਮ ਰਾਜ ਅੱਗਰਵਾਲ ਦੀ ਅਗਵਾਈ ਹੇਠ ਸੜਕਾਂ ਤੇ ਉਤਰ ਕਾਂਗਰਸੀਆਂ ਨੇ ਨੋਟ ਬੰਦੀ ਦੇ ਖਿਲਾਫ ਜਤਾਇਆ ਆਕਰੋਸ਼

ਵਿਧਾਨਸਭਾ ਉਤਰੀ ‘ ਚ ਹੇਮ ਰਾਜ ਅੱਗਰਵਾਲ ਦੀ ਅਗਵਾਈ ਹੇਠ ਸੜਕਾਂ ਤੇ ਉਤਰ ਕਾਂਗਰਸੀਆਂ ਨੇ ਨੋਟ ਬੰਦੀ ਦੇ ਖਿਲਾਫ ਜਤਾਇਆ ਆਕਰੋਸ਼

ਲੁਧਿਆਣਾ (ਪ੍ਰੀਤੀ ਸ਼ਰਮਾ) ਕਾਂਗਰਸ ਪਾਰਟੀ ਵੱਲੋਂ ਨੋਟ ਬੰਦੀ ਦੇ ਖਿਲਾਫ ਰਾਸ਼ਟਰੀ ਪੱਧਰ ਤੇ ਸੋਮਵਾਰ ਨੂੰ ਆਯੋਜਿਤ ਜਨ ਆਕਰੋਸ਼ ਦਿਵਸ ਤੇ ਵਿਧਾਨਸਭਾ ਉਤਰੀ ਦੇ ਹੌਬੋਵਾਲ ਵਿਖੇ ਹੇਮਰਾਜ ਅੱਗਰਵਾਲ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਸੜਕਾਂ ਤੇ ਉੱਤਰ ਕੇ ਨੋਟ ਬੰਦੀ ਤੇ ਮੋਦੀ ਸਰਕਾਰ ਨੂੰ ਘੇਰਦੇ ਹੋਏ ਰੋਸ਼ ਪ੍ਰਦਸ਼ਨ ਕੀਤਾ ਹੇਮਰਾਜ ਅੱਗਰਵਾਲ ਨੇ ਮਹਾਜਰ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੋਟਬੰਦੀ ਤੋਂ ਪਰੇਸ਼ਾਨ ਦੇਸ਼ ਦੀ ਜਨਤਾ ਦੇ ਮਨ ਕੇਂਦਰ ਸਰਕਾਰ ਅਤੇ ਪ੍ਰਧਾਨਮੰਤਰੀ ਮੋਦੀ ਦੇ ਖਿਲਾਫ ਭਾਰੀ ਆਕਰੋਸ਼ ਵਿਆਪਤ ਹੈ ਦੇਸ਼ ਦਾ ਗਰੀਬ ਅਤੇ ਮੱਧ ਵਰਗ ਦੋ ਵਕਤ ਦੀ ਰੋਟੀ ਅਤੇ ਰੋਜ ਦੇ ਖਰਚ ਚਲਾਉਣ ਲਈ ਦਰ ਦਰ ਭਟਕ ਰਿਹਾ ਹੈ ਇਸ ਮੌਕੇ ਤੇ ਕੌਂਸਲਰ ਮਹਾਰਾਜ ਰਾਜੀ, ਕੁਲਭੂਸ਼ਨ ਸ਼ਰਮਾ, ਦੇਵ ਰਾਜ ਕਪੂਰ , ਜਨਕ ਰਾਜ ਸ਼ਰਮਾ , ਹਰਮੇਸ਼ ਭਾਰਦੁਆਜ, ਮਹੇਸ਼ ਪਾੰਡੇ, ਤਿਰਲੋਕ ਪਾਸੀ, ਹਰਿਕ੍ਰਿਸ਼ਨ ਸ਼ਰਮਾ, ਹਰਜੇਸ਼ ਸ਼ਰਮਾ, ਅੰਸ਼ੁ ਸ਼ਰਮਾ, ਸ਼ਸ਼ੀਪਾਲ ਜੋਸ਼ੀ, ਗੋਬਿੰਦ, ਵਿਨਿਤ ਜਸਰਾ, ਸਟੀਫਨ ਸਿੱਧੂ, ਸਲੀਮ ਸਿੱਧੂ, ਗੁਰੂ, ਜੋਗਿੰਦਰ, ਰੋਬਿਨ ਮਲਹੌਤਰਾ, ਅਮਰਜੀਤ, ਰਿਸ਼ੀਪਾਲ, ਰਾਜੇਸ਼, ਅਸ਼ਵਨੀ ਕੁਮਾਰ, ਚੂਨੀ ਲਾਲ, ਵਿਕਰਮ, ਨਸੀਬ ਚੰਦ ਸ਼ਰਮਾ, ਬੱਬੂ ਗੋਲਡਲਿਫ, ਹੈਪੀ ਅਤੇ ਪ੍ਰਿਤਪਾਲ ਸਹਿਤ ਹੋਰ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: