ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਲੋਂੜਵੰਦ ਬੱਚਿਆਂ ਨੂੰ ਕਿਤਾਬਾ ਵੰਡੀਆਂ

ਲੋਂੜਵੰਦ ਬੱਚਿਆਂ ਨੂੰ ਕਿਤਾਬਾ ਵੰਡੀਆਂ

08trnp21ਹਰੀਕੇ ਪੱਤਣ,08 ਨਵੰਬਰ (ਗਗਨਦੀਪ ਸਿੰਘ) ਕਸਬੇ ਦੇ ਪਲਾਟ ਵਸਤੀ ‘ਚ ਸਕੂਲੀ ਬੱਚਿਆਂ ਨੂੰ ਸਮਾਜ ਸੇਵਕ ਕੁਲਜਿੰਦਰ ਸਿੰਘ ਫੋਜੀ ਅਤੇ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਨੂੰ ਕਿਤਾਬਾ ਵੰਡੀਆਂ ਗਈਆ।ਇਸ ਮੋਕੇ ਤੇ ਸਮਾਜ ਸੇਵਕ ਕੁਲਜਿੰਦਰ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਨੂੰ ਗਰੀਬ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਸਾਨੂੰ ਆਪਣੀ ਕਮਾਈ ਵਿਚੋ ਦਾਨ ਪੁੰਨ ਕਰਕੇ ਗਰੀਬ ਬੱਚਿਆ ਦੀ ਮਦਦ ਕਰਨੀ ਚਾਹੀਦੀ ਹੈ ਕਿ ਉਹ ਪੜ੍ਹ ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ।ਇਸ ਮੌਕੇ ਤੇ ਕੁਲਜਿੰਦਰ ਸਿੰਘ ਫੌਜੀ,ਬਲਦੇਵ ਸਿੰਘ ਮਿਸਤਰੀ,ਦਰਸ਼ਨ ਸਿੰਘ,ਬਾਬਾ ਸਵਰਣ ਸਿੰਘ,ਨਿਸ਼ਾਨ ਸਿੰਘ,ਰਾਜੂ,ਅਮਰਜੀਤ ਸਿੰਘ ਗੁੱਦਾ,ਚਮਕੌਰ ਸਿੰਘ,ਦੀਪ,ਸੋਨੂੰ,ਗੁਰਵਿੰਦਰ ਸਿੰਘ.ਮਿੰਟੂ,ਰਵਿੰਦਰ ਸਿੰਘ,ਕੁੱਕੇ ਸ਼ਾਹ,ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: