ਰਾਮਪੁਰਾ ਫੂਲ ਵਿੱਚ ਸਰਕਾਰ ਵੱਲੋਂ ਵੱਖਵੱਖ ਸੰਸਥਾਵਾਂ ਲਈ 57 ਲੱਖ ਦੀ ਗ੍ਰਾਂਟ ਵੰਡੀ

ss1

ਰਾਮਪੁਰਾ ਫੂਲ ਵਿੱਚ ਸਰਕਾਰ ਵੱਲੋਂ ਵੱਖਵੱਖ ਸੰਸਥਾਵਾਂ ਲਈ 57 ਲੱਖ ਦੀ ਗ੍ਰਾਂਟ ਵੰਡੀ

img-20161129-wa0124ਰਾਮਪੁਰਾ ਫੂਲ 30 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਰਾਮਪੁਰਾ ਫੂਲ ਹਲਕੇ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਦੇ ਨਾਲਨਾਲ ਕੈਬਿਨਟ ਮੰਤਰੀ ਸ yਸਿੰਕਦਰ ਸਿੰਘ ਮਲੂਕਾ ਸਮਾਜਿਕ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਹੋਏ ਅੱਜ ਸਥਾਨਕ ਸ਼ਹਿਰ ਦੀਆਂ ਅਲੱਗਅਲੱਗ ਸ਼ੋਸ਼ਲ, ਧਾਰਮਿਕ ਆਦਿ ਸੰਸਥਾਵਾਂ ਲਈ ਮਾਰਕਿਟ ਕਮੇਟੀ ਦੇ ਸਾਬਕਾ ਚੈਅਰਮੇਨ ਪ੍ਰਵੀਨ ਕਾਂਸਲ ਰੋਕੀ ਵੱਲੋਂ 57 ਲੱਖ ਦੀ ਗ੍ਰਾਂਟ ਦੇ ਚੈਕ ਵੰਡੇ ਗਏ।ਇਸ ਮੌਕੇ ਅਕਾਲੀ ਦਲ ਦੇ ਚੀਫ ਕੁਆਡੀਨੇਟਰ ਸ਼ੁਭਾਸ਼ ਮੰਗਲਾ, ਨਰੇਸ਼ ਤਾਂਗੜੀ, ਐਮ ਸੀ ਗੁਰਤੇਜ਼ ਰਾਣਾਂ, ਵਿਨੋਦ ਗਰਗ, ਐਮ ਸੀ ਬਿੰਦੂ ਬਾਲਾ, ਨਰੇਸ਼ ਨੋਨੀ, ਡਾ ਅਰੁਣ ਕੁਮਾਰ, ਯਸ਼ਪਾਲ ਢੀਂਗਰਾ, ਰੁਪਿੰਦਰ ਸਿੱਧੂ ਕੋਲੋਕੇ, ਧਰਮਪਾਲ ਸ਼ਰਮਾ, ਪ੍ਰੀਤਮ ਸਿੰਘ ਆਰਟਿਸਟ, ਸੁਨੀਲ ਬਾਂਸਲ,ਰਾਕੇਸ਼ ਤਾਇਲ, ਰਾਜੀਵ ਗਰਗ ਅਤੇ ਹੋਰ ਪਤਵੰਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *