ਰਾਮਪੁਰਾ ਫੂਲ ਵਿਖੇ ਚੌਥਾ ਵਿਸ਼ਾਲ ਜਾਗਰਣ 9 ਨੂੰ

ss1

ਰਾਮਪੁਰਾ ਫੂਲ ਵਿਖੇ ਚੌਥਾ ਵਿਸ਼ਾਲ ਜਾਗਰਣ 9 ਨੂੰ

ਰਾਮਪੁਰਾ ਫੂਲ 06 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਚੌਥਾ ਵਿਸ਼ਾਲ ਜਾਗਰਣ ਸਥਾਨਕ ਸ਼ਹਿਰ ਦੇ ਫੈਕਟਰੀ ਰੋਡ ਤੇ 9 ਜੁਲਾਈ ਨੂੰ ਮਹੁੱਲਾ ਅਜੀਤ ਨਗਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਵਿੱਚ ਮਾਤਾ ਦਾ ਗੁਣਗਾਣ ਗਾਇਕ ਮਨਜੀਤ ਮਨੀਲਾ,ਸੁਖਵੀਰ ਅਗਾਜ,ਕੁਲਦੀਪ ਪਵਾਰ,ਸੈਂਡੀ ਗਿੱਲ,ਜੀ.ਐਸ ਟੋਨੀ ਅਤੇ ਗਾਇਕਾ ਅਨਮੋਲ ਵੱਲੋਂ ਕੀਤਾ ਜਾਵੇਗਾ।ਇਸ ਜਾਗਰਣ ਵਿੱਚ ਸੁੰਦਰ ਝਾਕੀਆ ਦਾ ਵਿਸ਼ੇਸ਼ ਆਕਰਸ਼ਨ ਹੋਵੇਗਾ।

Share Button

Leave a Reply

Your email address will not be published. Required fields are marked *