Sun. Aug 18th, 2019

ਰਾਮਪੁਰਾ ਫੂਲ ਵਿਖੇ ਗਲੀਆਂਨਾਲੀਆਂ ਪੱਕੀਆਂ ਕਰਨ ਦਾ ਕੰਮ ਜ਼ੋਰਾਂ ਤੇ : ਰੌਕੀ ਕਾਂਸਲ

ਰਾਮਪੁਰਾ ਫੂਲ ਵਿਖੇ ਗਲੀਆਂਨਾਲੀਆਂ ਪੱਕੀਆਂ ਕਰਨ ਦਾ ਕੰਮ ਜ਼ੋਰਾਂ ਤੇ : ਰੌਕੀ ਕਾਂਸਲ

1111111111222ਰਾਮਪੁਰਾ ਫੂਲ 10 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਸਥਾਨਕ ਸ਼ਹੀਦ ਭਗਤ ਸਿੰਘ ਕਲੌਨੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਪਹੁੰਚੇ ਮਾਰਕਿਟ ਕਮੇਟੀ ਦੇ ਸਾਬਕਾ ਚੈਅਰਮੈਨ ਤੇ ਅਕਾਲੀ ਆਗੂ ਪ੍ਰਵੀਨ ਕਾਂਸਲ ਰੌਕੀ ਨੇ ਕਿਹਾ ਕਿ ਸ਼ਹਿਰ ਵਿੱਚ ਤੇਜ਼ੀ ਨਾਲ ਗਲੀਆਂਨਾਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ੋ ਕੰਮ ਰਹਿ ਗਏ ਹਨ ਉਹ ਵੀ ਜਲਦ ਹੀ ਪੂਰੇ ਗਰਵਾ ਦਿੱਤੇ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਕਾਸ ਕੰਮਾਂ ਵਿੱਚ ਵਿਘਨ ਨਾ ਪਾ ਕੇ ਵਧੀਆ ਢੰਗ ਨਾਲ ਕੰਮ ਪੂਰੇ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਨਾਲ ਸ਼ੈਲਰ ਐਸੋਸੀਏਸਨ ਦੇ ਪ੍ਰਧਾਨ ਗੁਰਤੇਜ਼ ਸ਼ਰਮਾ, ਕੌਸਲਰ ਸੁਰਜੀਤ ਸਿੰਘ, ਮਨਦੀਪ ਕਰਕਰਾ, ਸ਼ੇਰ ਜੰਗ ਬੋਬੀ, ਸੁਰੇਸ਼ ਲੀਲਾ, ਨਰੇਸ਼ ਸੀ.ਏ.,ਅਰੁਣ ਗੋਇਲ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: