ਯੂਥ ਅਕਾਲੀ ਦਲ ਵੱਲੋਂ ਹਲਕਾ ਮੌੜ ਚ ਪਾਰਟੀ ਦੇ ਪਹਿਚਾਣ ਪੱਤਰ ਵੰਡੇ

ss1

ਯੂਥ ਅਕਾਲੀ ਦਲ ਵੱਲੋਂ ਹਲਕਾ ਮੌੜ ਚ ਪਾਰਟੀ ਦੇ ਪਹਿਚਾਣ ਪੱਤਰ ਵੰਡੇ
ਯੂਥ ਵਿੰਗ ਨੂੰ ਅਕਾਲੀ ਦਲ ਨਾਲ ਜੋੜਣਾ ਪਾਰਟੀ ਦਾ ਪਹਿਲਾ ਕਦਮ ਸੰਦੀਪ ਕੁਮਾਰ ਗੱਬਰ

img-20161122-wa0032ਰਾਮਪੁਰਾ ਫੂਲ 22 ਨਵੰਬਰ (ਕੁਲਜੀਤ ਸਿੰਘ ਢੀਂਗਰਾ) : ਹਲਕਾ ਮੌੜ ਦੇ ਗ੍ਰਾਮ ਪੰਚਾਇਤ ਜਵਾਹਰ ਨਗਰ ਵੱਲੋਂ ਯੂਥ ਵਿੰਗ ਨੂੰ ਉਤਸ਼ਾਹਿਤ ਕਰਨ ਲਈ ਯੂਥ ਅਕਾਲੀ ਦਲ ਵੱਲੋਂ ਪਾਰਟੀ ਦੇ ਪਹਿਚਾਣ ਪੱਤਰ ਵੰਡੇ ਗਏ। ਹਲਕਾ ਮੌੜ ਦੇ ਯੂਥ ਵਿੰਗ ਦੇ ਪ੍ਰਧਾਨ ਸੁਖਦੀਪ ਸਿੰਘ ਮਿੱਟੂ ਜਟਾਣਾ, ਰਾਜਵਿੰਦਰ ਸਿੰਘ, ਨਿੱਜੀ ਸਹਾਇਕ ਕੈਬਿਨਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਸੰਦੀਪ ਕੁਮਾਰ ਗੱਬਰ ਇੰਚਾਰਜ ਆਈ yਟੀ yਵਿੰਗ ਹਲਕਾ ਮੌੜ ਨੇ ਦੱਸਿਆ ਕਿ ਸੇਖੋਂ ਦੀ ਰਹਿਨੁਮਾਈ ਹੇਠ ਹਲਕੇ ਦਾ ਪੂਰਾ ਵਿਕਾਸ ਹੋਇਆ ਹੈ ਜ਼ੋ ਕੰਮ ਅਧੂਰੇ ਪਏ ਹਨ ਉਹ ਚੋਣ ਜਾਬਤਾ ਲਗਣ ਤੋਂ ਪਹਿਲਾਂਪਹਿਲਾਂ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਤਜਿੰਦਰ ਸਿੰਘ ਭੋਲੀ, ਅਕਾਲੀ ਦਲ ਦੇ ਸਰਗਰਮ ਆਗੂ ਰੁਪਿੰਦਰ ਸਿੰਘ ਕੋਲੋਕੇ, ਰੂਪੀ ਸਿੱਧੂ, ਦਫਤਰ ਇੰਚਾਰਜ ਬਲਪ੍ਰੀਤ ਸਿੰਘ ਮਾਨ, ਮੀਤ ਪ੍ਰਧਾਨ ਮਨਦੀਪ ਮਾਨ, ਸੀਨੀਅਰ ਮੀਤ ਪ੍ਰਧਾਨ ਸੰਦੀਪ ਬਾਠ, ਮੁੱਖ ਸਲਾਹਕਾਰ ਪਰਮਜੀਤ ਸਿੰਘ ਪਿੰਕੂ, ਗਗਨ ਮਾਨ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ ਬਾਲਿਆਂਵਾਲੀ, ਰਿੰਪੀ ਸਿੰਘ ਐਮ yਸੀ y, ਬੀਰਬਲ ਬਾਲਿਆਂਵਾਲੀ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *