ਯੂਥ ਅਕਾਲੀ ਦਲ ਵਲੋਂ ਸਰਕਲ ਭਗਤਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ss1

ਯੂਥ ਅਕਾਲੀ ਦਲ ਵਲੋਂ ਸਰਕਲ ਭਗਤਾ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

newsਭਗਤਾ ਭਾਈ ਕਾ 22 ਅਕਤੂਬਰ (ਸਵਰਨ ਸਿੰਘ ਭਗਤਾ)-ਅਗਾਮੀ ਵਿਧਾਨ ਸਭਾ ਨੂੰ ਮੁੱਖ ਰਖਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ।ਜੱਥੇਬੰਦੀ ਦਾ ਕਾਰਜ ਸੁਚਾਰੂ ਢੰਗ ਨਾਲ ਚਲਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਿਕ ਜਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਸਰਕਲ ਭਗਤਾ ਭਾਈ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ।
ਜਾਰੀ ਸੂਚੀ ਮੁਤਾਬਿਕ ਅਕਾਲੀ ਦਲ ਦੇ ਸਰਗਰਮ ਵਰਕਰ ਅਤੇ ਯੂਥ ਆਗੂ ਜਗਸੀਰ ਸਿੰਘ ਸੀਰਾ ਪੰਨੂ ਨੂੰ ਸਰਕਲ ਪ੍ਰਧਾਨ ਥਾਪਿਆ ਗਿਆ। ਇਸ ਤੋਂ ਇਲਾਵਾ ਸੁਖਮੰਦਰ ਸਿੰਘ ਕੋਇਰ ਸਿੰਘ ਵਾਲਾ, ਸੁਖਜੀਵਨ ਸਿੰਘ ਕੇਸਰ ਸਿੰਘ ਵਾਲਾ, ਪਰਮਿੰਦਰ ਸਿੰਘ ਨਿਉਰ, ਹਰਭਜਨ ਸਿੰਘ ਭਗਤਾ ਅਤੇ ਗੁਰਮੇਲ ਸਿੰਘ ਕੋਠੇ ਭਾਈਆਣਾ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਬਿੱਟਾ, ਪੁਨੀਤਪਾਲ ਸਿੰਘ ਗੋਲਾ, ਸਵਰਨ ਸਿੰਘ ਬਰਾੜ, ਇਕਬਾਲ ਸਿੰਘ ਸਿਰੀਏਵਾਲਾ, ਅਮਨਦੀਪ ਸ਼ਰਮਾ, ਗੁਰਜੀਤ ਸਿੰਘ ਬੁਰਜ ਥਰੋੜ, ਰਾਮ ਸਿੰਘ ਨਿਓਰ, ਪ੍ਰਭਜੋਤ ਸਿੰਘ ਭੋਡੀਪੁਰਾ, ਸਰਬਜੀਤ ਸਿੰਘ ਸਿਰੀਏਵਾਲਾ, ਨਛੱਤਰ ਸਿੰਘ ਹਮੀਰਗੜP, ਮੁਕੇਸ਼ ਕੁਮਾਰ ਗੁਪਤਾ, ਜਤਿੰੰਦਰ ਸਿੰਘ ਮਲੂਕਾ ਮੀਤ ਪ੍ਰਧਾਨ, ਅਮਰੀਕ ਸਿੰਘ ਭਗਤਾ, ਗਮਦੂਰ ਸਿੰਘ ਕੇਸਰ ਸਿੰਘ ਵਾਲਾ, ਪ੍ਰਦੀਪ ਸਿੰਘ ਮਲੂਕਾ, ਪ੍ਰਵੀਨ ਕੁਮਾਰ ਮਹੇਸ਼ਵਰੀ, ਰਾਜਾ ਸਿੰਘ ਹਮੀਰਗੜ, ਹਰਦੀਪ ਸਿੰਘ ਮਲੂਕਾ, ਸੁਖਚੈਨ ਸਿੰਘ ਭਗਤਾ ਸਕੱਤਰ, ਕੁਲਦੀਪ ਸਿੰਘ ਹਮੀਰਗੜ, ਜਗਪ੍ਰੀਤ ਸਿੰੰਘ ਬੁਰਜ ਥਰੋੜ, ਗੁਰਪ੍ਰੀਤ ਸਿੰਘ ਨਿਓਰ, ਪ੍ਰਿਤਪਾਲ ਸਿੰਘ ਭੋਡੀਪੁਰਾ, ਜਸਵੰਤ ਸਿੰਘ ਬੁਰਜ ਥਰੋੜ ਜਨਰਲ ਸਕੱਤਰ, ਸ਼ੈਂਕੀ ਗੋਇਲ ਭਗਤਾ ਖਜਾਨਚੀ, ਗੁਰਪ੍ਰੀਤ ਸਿੰਘ ਨਿਓਰ, ਨਿਰਭੈ ਸਿੰਘ ਕੋਠਾ ਗੁਰੂ, ਲਖਵੀਰ ਸਿੰਘ ਦਿਆਲਪੁਰਾ, ਸਰਵਣ ਸਿੰਘ ਬੁਰਜ ਲੱਾ, ਬਲਜਿੰਦਰ ਸਿੰਘ ਭਗਤਾ, ਮੁਕੰਦ ਸਿੰਘ ਹਾਕਮ ਸਿੰਘ ਵਾਲਾ, ਗੁਰਪ੍ਰੀਤ ਸਿੰਘ ਰਾਮੂੰਵਾਲਾ, ਜਗਸੀਰ ਸਿੰਘ ਮਲੂਕਾ ਜਥੇਬੰਦਕ ਸਕੱਤਰ, ਗੋਲੂ ਸਿੰਘ ਪ੍ਰੈਸ ਸਕੱਤਰ ਸਮੇਤ ਅੰਗਰੇਜ ਸਿੰਘ ਕੋਠਾ ਗੁਰੂ, ਰਜਿੰਦਰ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਰਾਮੂੰਵਾਲਾ, ਜਗਦੀਪ ਸਿੰਘ ਕੋਠਾ ਗੁਰੂ, ਗੁਰਪ੍ਰੀਤ ਸਿੰਘ ਗੁਰੂਸਰ, ਨਿਰਮਲ ਸਿੰਘ ਹਾਕਮ ਸਿੰਘ ਵਾਲਾ ਅਤੇ ਸਤੀਸ਼ ਕੁਮਾਰ ਰਿੰਪਾ ਭਗਤਾ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਨਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਗੁਰਪ੍ਰੀਤ ਸਿੰਘ ਮਲੂਕਾ ਨੇ ਸਨਮਾਨਿਤ ਕੇ ਵਧਾਈ ਦਿੱਤੀ। ਉਨਾਂ ਸਮੂਹ ਅਹੁਦੇਦਾਰਾਂ ਨੂੰ ਕਿਹਾ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ।
ਇਸ ਸਮੇਂ ਮਾਰਕੀਟ ਕਮੇਟੀ ਭਗਤਾ ਭਾਈ ਦੇ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਪ੍ਰਧਾਨ ਰਕੇਸ਼ ਕੁਮਾਰ ਗੋਇਲ, ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ ਮਲੂਕਾ, ਮੀਤ ਪ੍ਰਧਾਨ ਹਰਦੇਵ ਸਿੰਘ ਨਿੱਕਾ, ਕੌਂਸਲਰ ਜਗਮੋਹਨ ਲਾਲ, ਕੌਂਸਲਰ ਸੁਖਜਿੰਦਰ ਸਿੰਘ ਖਾਨਦਾਨ, ਮੇਵਾ ਸਿੰਘ ਮਾਨ ਕੋਠਾ ਗੁਰੂ, ਡਾ. ਹਰਜਿੰਦਰ ਸਿੰਘ ,ਸਾਬਕਾ ਸਰਪੰਚ ਨਾਇਬ ਸਿੰਘ, ਲਖਵੀਰ ਸਿੰਘ ਮੌੜ, ਯੂਥ ਵਿੰਗ ਦੇ ਪ੍ਰਧਾਨ ਜਗਸੀਰ ਸਿੰਘ ਪਨੂੰ, ਦਰਬਾਰਾ ਸਿੰਘ ਸ਼ੰਟੂ, ਸਰਪੰਚ ਰਾਮ ਸਿੰਘ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *