ਮੈਕਰੋ ਗਲੋਬਲ ਬਰਾਂਚ ਭਗਤਾ ਨੇ ਵਿੱਦਿਆਰਥੀਆਂ ਦੇ ਲਗਵਾਏ ਵੀਜੇ

ss1

ਮੈਕਰੋ ਗਲੋਬਲ ਬਰਾਂਚ ਭਗਤਾ ਨੇ ਵਿੱਦਿਆਰਥੀਆਂ ਦੇ ਲਗਵਾਏ ਵੀਜੇ

123ਭਗਤਾ ਭਾਈ ਕਾ 11 ਨਵੰਬਰ (ਸਵਰਨ ਸਿੰਘ ਭਗਤਾ) ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਆਈਲੈਟਸ ਸੰਸਥਾ ਵਲੋ ਜਨਵਰੀ ਸੈਸਨ ਦੇ ਲਗਾਏ ਜਾ ਰਹੇ ਨਿਰੰਤਰ ਵੀਜਿਆ ਕਰਕੇ ਖਿੱਚ ਦਾ ਕੇਦਰ ਬਣ ਰਹੀ ਹੈ।ਇਸ ਕੜੀ ਦੇ ਤਹਿਤ ਬਰਾਂਚ ਭਗਤਾ ਭਾਈ ਨੇ ਜਨਵਰੀ ਸੈਸਨ ਦੋਰਾਨ ਦਵਿੰਦਰ ਸਿੰਘ ਨਥਾਨਾ ਅਤੇ ਅਮਰ ਚੌਹਾਨ ਭਗਤਾ ਭਾਈ ਦਾ ਕੈਨੇਡਾ ਲਈ ਸਟੂਡੈਟ ਵੀਜਾ ਲਗਵਾ ਕੇ ਸੁਪਨਾ ਸਾਕਾਰ ਕੀਤਾ ਹੈ।ਸੰਸਥਾ ਦੇ ਅੇਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਕਾ ਵਿਦਿਆਰਥੀਆਂ ਦੇ ਭਵਿੱਖ ਦੀ ਕਾਮਨਾ ਕਰਦੀ ਹੈ ।ਇਸ ਸਮੇ ਸੰਸ ਥਾ ਦੇ ਸੰਚਾਲਕ ਜਸਪਾਲ ਸਿੰਘ ਵੜਿੰਗ ਨੇ ਸਮੂਹ ਸਟਾਫ ਅਤੇ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *