ਮਿਲੋ ਪਰਮ ਜੈਟਲਮੈਨ ਨੂੰ

ss1

ਮਿਲੋ ਪਰਮ ਜੈਟਲਮੈਨ ਨੂੰ

ਸਿਧਾਰਥ ਮਲਹੋਤਰਾ ਅਤੇ ਜੈਕਲੀਨ ਫਰਨਾਂਡੀਜ ਦੀ ਫਿਲਮ ਏ ਜੇਟਲਮੈਨ ੨੫ ਅਗਸਤ ਨੂੰ ਰਿਲੀਜ ਹੋਣ ਲਈ ਤਿਆਰ ਹੈ। ਇਹ ਫਿਲਮ ਰਾਜ ਅਤੇ ਡੀ ਕੇ ਦੁਆਰਾ ਨਿਰਦੇਸਤ ਕੀਤੀ ਗਈ ਹੈ।
ਇਕ ਵਚਿਤਕ ਏਕਸਨ ਕਮੇਡੀ ਫਿਲਮ ਏ ਜੇਂਟਲਮੈਂਨ ਵਿਚ ਸਿਧਾਰਥ ਮਲਹੋਤਰਾ ਮਿਆਮੀ ਵਿਚ ਰਹਿਣ ਵਾਲੇ ਗੋਰਵ ਦੀ ਭੂਮਿਕਾ ਨਿਭਾਂਦੇ ਹੋਏ ਨਜ਼ਰ ਆਉਣਗੇ। ਉਹ ਇਕ ਸੁੰਦਰ ਦਿੱਖਣ ਵਾਲਾ ਅਤੇ ਚੰਗੇ ਸੁਬਾੳੇ ਵਾਲਾ ਆਦਮੀ ਹੈ ਪਰ ਕਾਂਵਿਆ (ਜੈਕਲਿਨ ਫਰਨਾਂਡੀਜ) ਦੇ ਸ਼ਬਦਾਂ ਵਿਚ ਉਹ ਇਕ ਬਹੁਤ ਹੀ ਅਕਾਊ ਮੁੰਡਾ ਸੀ।
ਉਹ ਆਪਣੇ ਸਰਲ ਜੀਵਨ ਨੂੰ ਪਸੰਦ ਕਰਦਾ ਹੈ ਅਤੇ ਸਾਰੇ ਪ੍ਰਕਾਰ ਦੇ ਉਤਸਾਹ ਜਾਂ ਰੁਮਾਚ ਤੋਂ ਬਚਦਾ ਹੋਇਆ ਨਜ਼ਰ ਆਵੇਗਾ। ਉਹ ਆਪਣੇ ਹਰ ਦਿਨ ਦੇ ਇਕ ਹੀ ਬਕਬਾਸ ਦਿਨ ਚਰਿਆ ਨੂੰ ਪਿਂਾਰ ਕਰਦਾ ਹੈ, ਅਤੇ ਕਦੇ ਵੀ ਆਵਾਜਾਈ ਨਿਯਮ ਨੂੰ ਤੋੜਨ ਦੀ ਜਰੂੁਤ ਨਹੀਂ ਕਰਦਾ ਹੈ। ਉਨ੍ਹਾਂ ਦਾ ਆਦਰਸ ਸਪਤਾਹਾਂਤ ਯੋਜਨਾ ਵਿਚ ਖਾਣਾ ਪਕਾਨਾ ਅਤੇ ਆਪਣੇ ਨਵੇਂ ਘਰ ਦੀ ਦੇਖਭਾਲ ਕਰਨ ਦਾ ਪਲਾਨ ਸਾਮਿਲ ਹੁੰਦਾ ਹੈ।
ਇਕ ਆਦਰਸ ਜੇਟਲਮੈਨ, ਗੋਰਵ ਆਪਣੇ ਸਪਨੇ ਘਰ ਦੇ ਨਾਲ ਇਕ ਪਰਿਪੂਰਣ ਜੀਵਨ ਪੂਰਾ ਕਰਨਾ ਚਾਹੁੰਦਾ ਹੈਮਿਨਿਵੈਨ ਦਾ ਸੁਪਨਾ ਅਤੇ ਆਪਣੇ ਸਪਨੋ ਦੀ ਕੁੜੀ ਕਾਂਵਿਆ ਨਾਲ ਵਿਆਹ ਕਰਨ ਦੀ ਇੱਛਾ ਰੱਖਦਾ ਹੈ। ਪਰ ਜਦੋਂ ਉਨ੍ਹਾਂ ਨੂੰ ਆਪਣੀ ਨੋਕਰੀ ਲਈ ਭਾਰਤ ਦਾ ਦੌਰਾ ਕਰਨਾ ਪੈਦਾ ਹੈ ਤਦ ਉਹਨਾਂ ਦਾ ਜੀਵਨ ਪੂਰੇ ਤਰੀਕੇ ਤੋਂ ਉਲਟੁਪੁਲਟ ਹੋ ਜਾਂਦਾ ਹੈ।
ਇਕ ਗਲਤ ਪਹਿਚਾਣ ਦਾ ਅਮਲਾ ਜਦੋਂ ਇਕ ਸੁੰਦਰ ਅਤੇ ਸੁਸੀਲ ਜੇਟਲਮੈਨ ਆਪਣੀ ਚੰਗਿਆਈ ਨੂੰ ਛੱਡ ਕੇ ਇਕ ਖਤਰਨਾਕ ਇਨਸਾਨ ਦਾ ਰੂਪ ਲੈ ਲੈਦਾ ਹੈ ਅਤੇ ਜਦੋਂ ਉਹ ਆਪਣੇ ਆਪ ਨੂੰ ਬਚਾਉਣ ਲਈ ਇਕ ਬੰਦੂਕ ਚੁੱਕਦਾ ਹੈ ਅਤੇ ਕਾਂਵਿਆ ਅਤੇ ਆਪਣੇ ਸਪਨਿਆ ਨੂੰ ਟੁੱਟਣ ਤੋਂ ਬਚਾਉਣ ਲਈ ਜੀ ਜਾਨ ਲਗਾ ਦਿੰਦਾ ਹੈ।

ਗੁਰਭਿੰਦਰ ਗੁਰੀ
9915727311

Share Button

Leave a Reply

Your email address will not be published. Required fields are marked *