ਮਾਤਾ ਕਾਲਰਾਤਰੀ ਦਕਰਦੀ ਹੈ ਦੁਸ਼ਮਣਾਂ ਦਾ ਨਾਸ਼ : ਪੰਡਿਤ ਦਵਾਰਿਕਾ ਦਾਸ

ss1

ਮਾਤਾ ਕਾਲਰਾਤਰੀ ਦਕਰਦੀ ਹੈ ਦੁਸ਼ਮਣਾਂ ਦਾ ਨਾਸ਼ : ਪੰਡਿਤ ਦਵਾਰਿਕਾ ਦਾਸ

img_20161004_210854 img_20161004_213946ਰਾਮਪੁਰਾ ਫੂਲ 7 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਸਤਵੇਂ ਨਵਰਾਤਰੇ ਮੌਕੇ ਮਾਤਾ ਕਾਲਰਾਤਰੀ ਦੇ ਰੂਪ ਦੀ ਪੂਜਾ ਅਰਚਨਾ ਕੀਤੀ ਗਈ।ਪੰਡਿਤ ਦਵਾਰਿਕਾ ਪ੍ਰਸਾਦ ਸ਼ਾਸਤਰੀ ਨੇ ਸਤਵੇਂ ਨਵਰਾਤਰੇ ਦਾ ਮਹੱਤਵ ਦਸਦਿਆਂ ਦੱਸਿਆ ਕਿ ਮਾਤਾ ਦੇ ਇਸ ਰੂਪ ਦੀ ਪੂਜਾ ਕਰਨ ਨਾਲ ਦੁਸ਼ਮਣਾ ਦਾ ਨਾਸ਼ ਹੁੰਦਾ ਹੈ ਅਤੇ ਘਰ ਵਿੱਚ ਸੁਖ ਅਤੇ ਸਮਰਿਧੀ ਆਉਂਦੀ ਹੈ।ਇਸ ਮੌਕੇ ਮਾਂ ਵੈਸ਼ਨੂੰ ਭਜਨ ਮੰਡਲੀ ਵੱਲੋਂ ਮਾਤਾ ਜੀ ਦਾ ਗੁਣਗਾਣ ਕਰਕੇ ਆਰਤੀ ਕੀਤੀ ਗਈ । ਇਸ ਸਮਾਗਮ ਵਿੱਚ ਮੰਦਰ ਕਮੇਟੀ ਪ੍ਰਧਾਨ ਡਾ y ਅਰੁਣ ਬਾਂਸਲ, ਪਵਨ ਫੂਲ, ਕੇਸਵ ਗਰਗ, ਅਸ਼ੋਕ ਮਿੱਤਲ, ਅਸ਼ੋਕ ਗਰਗ, ਦਿਨੇਸ਼ ਗਰਗ, ਰਾਜਨ ਗਰਗ, ਯਸ਼ਪਾਲ ਢੀਂਗਰਾਂ, ਤਰਸੇਮ ਲਾਲ, ਮਨੀਸ਼ ਅਰੋੜਾ, ਭੂਸ਼ਣ ਕੁਮਾਰ, ਮਹਾਵੀਰ, ਪੰਨਾ ਲਾਲ ਢੀਂਗਰਾਂ, ਪਵਨ ਸਟੈਨੋ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *