Sun. May 19th, 2019

ਮਾਡਰਨ ਸੈਕੂਲਰ ਸੀ ਸੈ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਕ੍ਰਿਸਮਿਸ ਦਾ ਤਿਊਹਾਰ

ਮਾਡਰਨ ਸੈਕੂਲਰ ਸੀ ਸੈ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਕ੍ਰਿਸਮਿਸ ਦਾ ਤਿਊਹਾਰ

ਰਾਮਪੁਰਾ ਫੂਲ 24 ਦਸੰਬਰ (ਮਨਦੀਪ ਸਿੰਘ ਢੀਂਗਰਾ): ਮਾਡਰਨ ਸੈਕੁਲਰ ਸੀ ਸੈ ਪਬਲਿਕ ਸਕੂਲ ਵਿਖੇ ਕ੍ਰਿਸਮਿਸ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਸਮਾਗਮ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਡਾਂਸ ਅਤੇ ਗੀਤ ਪੇਸ਼ ਕੀਤੇ। ਇਸ ਮੋਕੇ ਸੈਟਾਕਲਾਜ਼ ਬਣੇ ਬੱਚਿਆਂ ਨੇ ਸਭ ਬੱਚਿਆਂ ਨੂੰ ਟੋਫੀਆਂ ਦਿੱਤੀਆਂ ਅਤੇ ਕ੍ਰਿਸਮਿਸ ਟ੍ਰੀ ਸਜਾਇਆ ਗਿਆ। ਇਸ ਮੋਕੇ ਸਕੂਲ ਦੇ ਐਮ ਡੀ ਸੰਜੈ ਕੰਕੜ ਨੇ ਇਸ ਤਿਊਹਾਰ ਬਾਰੇ ਬੱਚਿਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਭਗਵਾਨ ਯਿਸੂ ਮਸੀਹ ਦੀਆਂ ਸਿੱਖਿਆਵਾਂ ਬੱਚਿਆਂ ਨਾਲ ਸਾਂਝੀਆ ਕੀਤੀਆਂ । ਇਸ ਮੋਕੇ ਸਕੂਲ ਪਿ੍ਰੰਸੀਪਲ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਿੱਤੀਆਂ ।

Leave a Reply

Your email address will not be published. Required fields are marked *

%d bloggers like this: