ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਮਹਿਤਾਬਪੁਰ ਦੇਲੋਕ ਗੰਦੇ ਪਾਣੀ ਤੋ ਪ੍ਰੇਸ਼ਾਨ

ਮਹਿਤਾਬਪੁਰ ਦੇਲੋਕ ਗੰਦੇ ਪਾਣੀ ਤੋ ਪ੍ਰੇਸ਼ਾਨ

01ਗੜਸ਼ੰਕਰ, 17 ਸਤੰਬਰ (ਅਸ਼ਵਨੀ ਸ਼ਰਮਾ) ਬਲਾਕ ਗੜਸ਼ੰਕਰ ਦੇ ਪਿੰਡ ਮਹਿਤਾਬਪੁਰ ਦੇ ਕੁਝ ਘਰਾ ਦੇ ਵਸਨੀਕ ਗਲੀ ਵਿੱਚ ਖੜੇ ਗੰਦੇ ਪਾਣੀ ਤੋ ਪਿਛਲੇ ਕਾਫੀ ਦਿਨਾ ਤੋ ਪ੍ਰੇਸ਼ਾਨ ਹਨ ਪਿੰਡ ਵਾਸੀਆ ਨੇ ਦੱਸਿਆ ਕਿ ਕਾਫੀ ਦਿਨਾ ਤੋ ਉਹ ਇਸ ਸਮੱਸਿਆ ਨਾਲ ਜੂਝ ਰਹੇ ਹਨ ਪ੍ਰਸ਼ਸਨਿਕ ਅਧਿਕਾਰੀ ਵੀ ਮੋਕਾ ਦੇਖ ਕਿ ਗਏ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੈ ਪਿੰਡ ਵਾਸੀਆ ਨੇ ਪ੍ਰਸਾਸਨ ਤੋ ਮੰਗ ਕੀਤੀ ਕਿ ਤੁਰੰਤ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾ ਜੋ ਉਹ ਗੰਦੇ ਪਾਣੀ ਨਾਲ ਫੈਲਣ ਵਾਲੀਆ ਬੀਮਾਰੀਆ ਤੋ ਸੁਰੱਖਿਅਤ ਹੋ ਸਕਣ।

ਕੀ ਕਹਿੰਦੇ ਹਨ ਸਰਪੰਚ ਸਾਹਿਬ – ਜਦੋ ਇਸ ਸਬੰਧ ਵਿੱਚ ਪਿੰਡ ਦੀ ਸਰਪੰਚ ਸੁਰਜੀਤ ਕੋਰ ਨੇ ਦੱਸਿਆ ਕਿ ਸਮੱਸਿਆ ਤੋ ਪ੍ਰਸ਼ਾਸਨ ਜਾਣੂ ਹੈ ਅਤੇ ਸਮੱਸਿਆ ਦਾ ਹੱਲ ਪ੍ਰਸਾਸ਼ਨ ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: