ਮਸੀਹੀ ਭਾਈਚਾਰੇ ਵੱਲੋ ਪਿੰਡ ਕੜਿਆਲ ਵਿਖੇ ਵਿਸ਼ਾਲ ਮਸੀਹੀ ਸਮੇਲਨ ਕਰਵਾਇਆ ਗਿਆ

ss1

ਮਸੀਹੀ ਭਾਈਚਾਰੇ ਵੱਲੋ ਪਿੰਡ ਕੜਿਆਲ ਵਿਖੇ ਵਿਸ਼ਾਲ ਮਸੀਹੀ ਸਮੇਲਨ ਕਰਵਾਇਆ ਗਿਆ

kh-1ਅੰਮ੍ਰਿਤਸਰ (ਜਗਜੀਤ ਸਿੰਘ ਖਾਲਸਾ)-ਪਿੰਡ ਕੜਿਆਲ ਵਿਖੇ ਮਸੀਹੀ ਭਾਈਚਾਰੇ ਵੱਲੋ ਇਕ ਵਿਸ਼ਾਲ ਧਾਰਮਿਕ ਮਸੀਹੀ ਪ੍ਰੋਗਾਮ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਸੀਮਾ ਮਨਿਸਟਰੀ ਔਫ ਗੌਡ ਦੇ ਬਿਸਪ ਪੀ.ਐਮ ਹੰਸ ਅਤੇ ਮਸੀਹੀ ਪ੍ਰਚਾਰਕ ਉਚੇਚੇ ਤੋਰ ਤੇ ਪਹੁੰਚੇ।ਸਮਾਗਮ ਦੋਰਾਨ ਪਹੁੰਚੇ ਹੋਏ ਮਸੀਹੀ ਪ੍ਰਚਾਰਕਾ ਵੱਲੋ ਪ੍ਰਭੂ ਜਯੂ ਮਸੀਹ ਦੇ ਵਚਨ ਨਾਲ ਆਈਆ ਸੰਗਤਾ ਨੂੰ ਨਿਹਾਲ ਕੀਤਾ।ਉਨ੍ਹਾ ਦਸਿਆ ਕਿ ਤੁਸੀ ਦੁਨੀਆ ਦੀਆ ਸਭ ਚਿੰਤਾਵਾ ਛੱਡ ਕੇ ਕੇਵਲ ਜਯੂ ਮਸੀਹ ਤੇ ਭਰੋਸਾ ਰੱਖੋ,ਪ੍ਰਭੂ ਸਭ ਚੀਜਾ ਤਹਾਨੂੰ ਦੇਵੇਗਾਂ।ਇਹ ਸੰਦੇਸ਼ ਸਭ ਜਾਤੀਆ ਅਤੇ ਸਮੂਹ ਭਾਈਚਾਰੇ ਨੂੰ ਦੱਸਿਆ ਗਿਆ ਆਏ ਲੋਕਾ ਨੇ ਇਸ ਦਾ ਆਨੰਦ ਮਾਨਿਆ।ਇਸ ਮੋਕੇ ਤੇ ਹੋਰ ਵੀ ਪਾਸਟਰ ਸਾਹਿਬਾਨਾ ਵਚਨ ਸੁਣਾ ਮਸੀਹੀ ਭਾਈਚਾਰੇ ਨੂੰ ਪ੍ਰਭੂ ਜਯੂ ਦੇ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਪਾਸਟਰ ਨਿਸ਼ਾਨ ਮਸੀਹ, ਪਾਸਟਰ ਸੋਨੂੰ, ਪਾਸਟਰ ਤਾਲਿਬ ਮਸੀਹ, ਪਾਸਟਰ ਰੋਬੋਰ, ਪਾਸਟਰ ਸਾਗਰ ਅਤੇ ਹੋਰ ਪਾਸਟਰ ਤੇ ਮਸੀਹੀ ਭਾਈਚਾਰਾ ਵੱਡੀ ਗਿਣਤੀ ਵਿਚ ਹਾਜਿਰ ਸਨ।

Share Button

Leave a Reply

Your email address will not be published. Required fields are marked *