Thu. Jun 20th, 2019

ਮਨਪ੍ਰੀਤ ਬਾਦਲ ਨੇ ਮਲੂਕਾ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

ਮਨਪ੍ਰੀਤ ਬਾਦਲ ਨੇ ਮਲੂਕਾ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

img_3330ਭਗਤਾ ਭਾਈ ਕਾ 3 ਨਵੰਬਰ (ਸਵਰਨ ਸਿੰਘ ਭਗਤਾ)ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਛੋਟੇ ਬੇਟੇ ਚਰਨਜੀਤ ਸਿੰਘ ਮਲੂਕਾ ਦੀ ਮੌਤ ‘ਤੇ ਵੱਖ-ਵੱਖ ਆਗੂਆਂ ਨੇ ਮਲੂਕਾ ਦੇ ਗ੍ਰਹਿ ਵਿਖੇ ਪਹੁੰਚ ਕੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ। ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਸਰਬਨ ਸਿੰਘ ਫਿਲੋਰ, ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸਨ, ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਮਨਤਾਰ ਸਿੰਘ ਬਰਾੜ ਵਿਧਾਇਕ, ਦਰਸਨ ਸਿੰਘ ਕੋਟਫੱਤਾ ਵਿਧਾਇਕ, ਆਈ ਜੀ ਜਤਿੰਦਰ ਕੁਮਾਰ ਜੈਨ, ਆਈ ਜੀ ਐਸ ਕੇ ਸਥਾਨਾ, ਐਸ ਐਸ ਪੀ ਬਠਿੰਡਾ ਸਵਪਨ ਸ਼ਰਮਾ, ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ, ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ, ਗੁਰਮੇਲ ਸਿੰਘ ਸੰਗਤਪੁਰਾ ਸ੍ਰੋਮਣੀ ਕਮੇਟੀ ਮੈਂਬਰ, ਪ੍ਰਨੀਤ ਕੌਰ ਦਿਉਲ ਪ੍ਰਧਾਨ ਇਸਤਰੀ ਵਿੰਗ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਰਾਕੇਸ ਕੁਮਾਰ ਗੋਇਲ ਪ੍ਰਧਾਨ, ਜਗਮੋਹਨ ਲਾਲ ਪ੍ਰਧਾਨ, ਮੇਜਰ ਸਿੰਘ ਢਿੱਲੋਂ, ਹਰਜੀਤ ਸਿੰਘ ਮਲੂਕਾ ਪ੍ਰਧਾਨ ਨਗਰ ਪੰਚਾਇਤ, ਨਿਰਮਲ ਸਿੰਘ ਮੀਤ ਪ੍ਰਧਾਨ, ਰੇਸ਼ਮ ਸਿੰਘ ਔਲਖ ਸਰਪੰਚ, ਜਤਿੰਦਰ ਸਿੰਘ ਭੱਲਾ, ਰਣਜੀਤ ਉੱਪਲ, ਸੈਮੀ ਭਾਈਰੂਪਾ, ਪਰਮਜੀਤ ਕੌਰ ਭਗਤਾ ਪ੍ਰਧਾਨ, ਕਾਲਾ ਸਿੰਘ ਬਲਾਹੜ, ਗੁਰਲਾਭ ਸਿੰਘ ਕੋਠਾ ਗੁਰੂ, ਪ੍ਰਿਥੀ ਸਿੰਘ ਨਿਉਰ ਆਦਿ ਨੇ ਚਰਨਜੀਤ ਸਿੰਘ ਮਲੂਕਾ ਦੀ ਹੋਈ ਮੌਤ ‘ਤੇ ਮਲੂਕਾ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ।

Leave a Reply

Your email address will not be published. Required fields are marked *

%d bloggers like this: