ਮਨਜੀਤ ਮਨੀਲਾ ਦਾ ਸਿੰਗਲ ਟਰੈਕ ਹੋਇਆ ਰਿਕਾਰਡ

ss1

ਮਨਜੀਤ ਮਨੀਲਾ ਦਾ ਸਿੰਗਲ ਟਰੈਕ ਹੋਇਆ ਰਿਕਾਰਡ

img-20161010-wa0233ਰਾਮਪੁਰਾ ਫੂਲ, 12 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਉਭਰਦੇ ਗਾਇਕ ਮਨਜੀਤ ਮਨੀਲਾ ਦਾ ਨਵਾਂ ਗੀਤ ‘ਅਸਲੇ ਦੀ ਛਾਂ’ ਰਿਕਾਰਡ ਹੋ ਗਿਆ ਹੈ ਅਤੇ ਜਲਦ ਹੀ ਮਾਰਕਿਟ ਵਿੱਚ ਆ ਰਿਹਾ ਹੈ। ਇਸ ਗੀਤ ਦੇ ਗੀਤਕਾਰ ਦੀਪੂ ਰਾਮਪੁਰਾ, ਸੰਗੀਤਕਾਰ ਰਾਜੂ ਨੇ ਸੰਗੀਤਕ ਸੁਰਾਂ ਵਿੱਚ ਪਰੋਇਆ ਹੈ।ਪਰਮਿੰਦਰ ਬੜੈਚ ਇਸ ਗੀਤ ਦੇ ਡਾਇਰੈਕਟਰ ਅਤੇ ਪੋ੍ਰਡਿਉਸਰ ਹਨ। ਲੇਬਲ ਸੋਵੀ ਇੰਟਰਟੈਨਮੈਂਟ ਦਾ ਹੈ। ਗਾਇਕ ਮਨਜੀਤ ਮਨੀਲਾ ਨੇ ਦੱਸਿਆ ਕਿ ਇਸ ਗੀਤ ਦਾ ਵੀਡਿਉ ਸ਼ੂਟਿੰਗ ਦਾ ਕੰਮ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਕਰਵਾਇਆ ਜਾ ਰਿਹਾ ਹੈ ਅਤੇ ਇਸ ਗੀਤ ਤੋਂ ਮੈਨੂੰ ਕਾਫ਼ੀ ਉਮੀਦਾ ਹਨ।ਇਹ ਗੀਤ ਸਰੋਤਿਆਂ ਦੀ ਕਸੌਟੀ ਤੇ ਖਰਾ ਉਤਰੇਗਾ। ਇਸ ਮੌਕੇ ਉਨ੍ਹਾਂ ਨਾਲ ਗੀਤ ਦੀ ਮਾਡਲ ਖੁਸ਼ੀ ਸੈਨੀ, ਹੈਪੀ ਲਵਜੀਤ ਅਤੇ ਪਰਮਿੰਦਰ ਵੜੈਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *