Mon. Jul 15th, 2019

ਮਟੋਰ ਸਕੂਲ ਵਿਖੇ ਖਾਲਸਾਈ ਖੇਡਾ ਤਹਿਤ ਦੂਜੇ ਦਿਨ ਦਾ ਉਦਘਾਟਨ ਬਾਬਾ ਅਵਤਾਰ ਸਿੰਘ ਨੇ ਕੀਤਾ

ਮਟੋਰ ਸਕੂਲ ਵਿਖੇ ਖਾਲਸਾਈ ਖੇਡਾ ਤਹਿਤ ਦੂਜੇ ਦਿਨ ਦਾ ਉਦਘਾਟਨ ਬਾਬਾ ਅਵਤਾਰ ਸਿੰਘ ਨੇ ਕੀਤਾ

21-nikkuwal-3-rprਸ਼੍ਰੀ ਅਨੰਦਪੁਰ ਸਾਹਿਬ 21 ਅਕਤੂਬਰ : ਇਥੋ ਦੇ ਸ਼ਹੀਦ ਸਿਪਾਹੀ ਪਰਗਣ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਵਿਖੇ 13ਵੀਆ ਖਾਲਸਾਈ ਖੇਡ ਉਤਸਵ ਤਹਿਤ ਦੂਜੇ ਦਿਨ ਦੇ ਵਾਲੀਵਾਲ ਮੁਕਾਬਲਿਆ ਦੀ ਸ਼ੁਰੂਆਤ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆ ਨੇ ਕੀਤੀ। ਉਹਨਾ ਖਿਡਾਰੀਆ ਨੂੰ ਆਸ਼ੀਰਵਾਦ ਦਿੱਤਾ ਅਤੇ ਅਨੁਸ਼ਾਸਨ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ। ਇਸ ਮੋਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ, ਨਗਰ ਕੋਸਲ ਦੇ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਐਕਸੀਅਨ ਹਰਵਿੰਦਰ ਸਿੰਘ ਭੱਠਲ, ਐਸ.ਡੀ.ੳ. ਉਮ ਪ੍ਰਕਾਸ਼, ਸ਼ਮੀ ਸ਼ਰਮਾ ਬਠਿੰਡਾ, ਮੁੱਖ ਅਧਿਆਪਕਾ ਜਸਵਿੰਦਰ ਕੋਰ ਢੇਸੀ, ਪ੍ਰੋ. ਗੁਰਵੀਰ ਸਿੰਘ ਮਾਨਸਾ, ਗੁਰਜਤਿੰਦਰਪਾਲ ਸਿੰਘ, ਇਕਬਾਲ ਸਿੰਘ, ਪਰਮਿੰਦਰ ਸਿੰਘ , ਡਾ. ਮਨਿੰਦਰਜੀਤ ਕੋਰ, ਦਰਸ਼ਨ ਸਿੰਘ ਸੈਣੀ, ਪ੍ਰੋ.ਲਖਵੀਰ ਕੋਰ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: