ਬੈਂਕ ਅੱਗੇ ਲੱਗੀ ਲਾਇਨ ਨੇ ਸੜਕ ਜਾਮ ਕੀਤੀ ਸਕੂਲੀ ਬੱਸਾਂ ਵੀ ਹੋਈਆਂ ਪ੍ਰਭਾਵਿਤ

ss1

ਬੈਂਕ ਅੱਗੇ ਲੱਗੀ ਲਾਇਨ ਨੇ ਸੜਕ ਜਾਮ ਕੀਤੀ ਸਕੂਲੀ ਬੱਸਾਂ ਵੀ ਹੋਈਆਂ ਪ੍ਰਭਾਵਿਤ

ਬਰੇਟਾ 7 ਦਸੰਬਰ (ਰੀਤਵਾਲ) ਨੋਟ ਬੰਦੀ ਸਦਕਾ ਬੈਕਾਂ ਵਿੱਚੋਂ ਪੂਰੀ ਮਾਤਰਾ ਵਿੱਚ ਪੈਸਾ ਨਾ ਮਿਲਣ ਕਾਰਨ ਸਥਿਤੀ ਹਰ ਦਿਨ ਨਿਰਾਸ਼ਾ ਭਰੀ ਹੁਦੀ ਜਾ ਰਹੀ ਹੈ।ਲੋਕ ਲੰਬੀਆਂ ਲਾਇਨਾਂ ਵਿੱਚ ਨਿਰਾਸ਼ਾ ਦੇ ਮਾਹੋਲ ਵਿੱਚ ਖੜੇ ਵਿਖਾਈ ਦਿੰਦੇ ਹਨ।ਅੱਜ ਸਥੀਤੀ ਉਸ ਵੇਲੇ ਗੰਭੀਰ ਹੋ ਗਈ ਜਦੋਂ ਬਾਅਦ ਦੁਪਹਿਰ ਸਟੇਟ ਬੈਂਕ ਆਫ ਇੰਡੀਆ ਦੇ ਬਾਹਰ ਲੱਗੀ ਲਾਈਨ ਨੇ ਸੜਕ ਉੱਤੇ ਖੜਨ ਨੁੰ ਮਜਬੂਰ ਕਰ ਦਿੱਤਾ।ਜਿਸ ਕਾਰਨ ਇਸ ਬੱਸ ਅੱਡੇ ਤੇ ਕੈਚੀਆਂ ਵਾਲੀ ਮੁੱਖ ਸੜਕ ਤੇ ਟ੍ਰੈਫਿਕ ਜਾਮ ਹੋ ਕੇ ਰਹਿ ਗਿਆ।ਇਥੋਂ ਤੱਕ ਕਿ ਸਕੂਲ ਬੱਸਾਂ ਵੀ ਜਾਮ ਵਿੱਚ ਫਸ ਕਿ ਰਹਿ ਗਈਆਂ।ਇਸ ਸਮੇਂ ਲੋਕ ਨਾਅਰੇਬਾਜੀ ਕਰਦੇ ਹੋਏ ਤਰਾਂ ਤਰਾਂ ਸਰਕਾਰ ਵਿਰੁੱਧ ਕਰਦੇ ਵੇਖੇ ਗਏ।

Share Button

Leave a Reply

Your email address will not be published. Required fields are marked *