ਬੀਬੀ ਸਦਾ ਕੌਰ ਦੀ ਜਗਾ ਉੱਪਰ 24 ਘੰਟੇ ਸਪਲਾਈ ਲਈ ਟਰਾਂਸਫਾਰਮਰ ਲਗਵਾਇਆ: ਜਰਨੈਲ ਸਿੰਘ ਟਾਹਲੀਵਾਲਾ

ss1

ਬੀਬੀ ਸਦਾ ਕੌਰ ਦੀ ਜਗਾ ਉੱਪਰ 24 ਘੰਟੇ ਸਪਲਾਈ ਲਈ ਟਰਾਂਸਫਾਰਮਰ ਲਗਵਾਇਆ: ਜਰਨੈਲ ਸਿੰਘ ਟਾਹਲੀਵਾਲਾ

photoਸਾਮ ਸਿੰਘ ਵਾਲਾ 3 ਅਕਤੂਬਰ (ਕਰਮ ਸੰਧੂ)ਪਿੰਡ ਸਾਮ ਸਿੰਘ ਵਾਲਾ ਵਿਖੇ ਬੀਬੀ ਸਦਾ ਕੌਰ ਦੀ ਜਗਾ ਉੱਪਰ 24 ਘੰਟੇ ਬਿਜਲੀ ਸਪਲਾਈ ਲਈ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਰਹਿਨੁਮਾਈ ਹੇਠ ਜਰਨੈਲ ਸਿੰਘ ਟਾਹਲੀਵਾਲਾ ਨੇ ਟਰਾਂਸਫਾਰਮਰ ਲਗਵਾਇਆ ਅਤੇ ਬੀਬੀ ਸਦਾ ਕੌਰ ਦੀ ਬਰਸੀ ਹਰ ਸਾਲ ਮਨਾਈ ਜਾਂਦੀ ਹੈ ਜੋ ਕਿ 15 ਦਿਨ ਲਗਾਤਾਰ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਜੋ ਕਿ ਬਿਜਲੀ ਦੀ ਦਿੱਕਤ ਆਉਣ ਕਾਰਨ ਜਰਨੇਟਰ ਵਗੈਰਾ ਲਾਉਣੇ ਪੈਦੇ ਸਨ ਮਾਨ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਮੈ ਬੀਬੀ ਸਦਾ ਕੌਰ ਦੀ ਜਗਾਂ ਉੱਪਰ ਟਰਾਂਸਫਾਰਮਰ ਲਗਵਾਗਾਂ ਤੇ ਉਹ ਅੱਜ ਅਸੀ ਵਾਅਦਾ ਪੂਰਾ ਕੀਤਾ ਅਸੀ ਇਸ ਇਲਾਕੇ ਦੀ ਕੋਈ ਮੰਗ ਪੂਰੀ ਕਰਨ ਵਾਲੀ ਰਹਿੰਦੀ ਹੈ ਉਹ ਅਸੀ ਪੂਰੀ ਪਹਿਲ ਦੇ ਅਧਾਰ ਤੇ ਕਰਾਂਗੇ ਇਸ ਮੌਕੇ ਬੂਟਾ ਸਿੰਘ ਜੁਆਇੰਟ ਸਕੱਤਰ ਸ਼ਾਮ ਸਿੰਘ ਵਾਲਾ, ਟੇਕ ਸਿੰਘ, ਜਸਪਾਲ ਸਿੰਘ ਮਾਨ ਜ਼ੋਨ ਇੰਚਾਰਜ, ਹਰਬੰਸ ਸਿੰਘ, ਜਗਮੀਤ ਸਿੰਘ ਬਰਾੜ ਸਾਬਕਾ ਸਰਪੰਚ ਡੀ ਸੀ ਸਿੰਘ , ਜੋਰਾ ਸਿੰਘ,ਨਿਰਮਲ ਸਿੰਘ, ਪਰਮਪਾਲ ਸਿੰਘ,ਆਦਿ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *