ਬੀਨੇਵਾਲ ਸਕੂਲ ਵਿਖੇਬੱਚਿਆ ਨੂੰ ਨਸ਼ੇ ਤੋ ਬੱਚਣ ਲਈ ਕੀਤਾ ਜਾਗਰੂਕ

ss1

ਬੀਨੇਵਾਲ ਸਕੂਲ ਵਿਖੇਬੱਚਿਆ ਨੂੰ ਨਸ਼ੇ ਤੋ ਬੱਚਣ ਲਈ ਕੀਤਾ ਜਾਗਰੂਕ

binewalphotoਗੜਸ਼ੰਕਰ 18 ਅਕਤੂਬਰ (ਅਸ਼ਵਨੀ ਸ਼ਰਮਾਂ)  ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਹੁਸਿਆਰਪੁਰ ਦੇ ਚੇਅਰਮੈਨ ਸੁਨੀਲ ਅਰੋੜਾ ਅਤੇ ਅਥਾਰਟੀ ਦੇ ਸਕੱਤਰ ਸੀ ਜੇ ਐਮ ਰਵੀ ਗੁਲਾਟੀ ਦੇ ਦਿਸਾ ਨਿਰਦੇਸਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਵਿਖੇ ਨਸ਼ਾ ਇੱਕ ਲਾਹਨਤ ਹੈ ਟੋਪਿਕ ਦੇ ਸਬੰਧ ਵਿੱਚ ਮੋਹਿੰਦਰਪਾਲ ਮਹਿੰਮੀ ਅਤੇ ਮੈਡਮ ਮਮਤਾ ਰਾਣੀ ਜੀ ਨੇ ਹਾਜਰ ਬੱਚਿਆ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨਸ਼ਾ ਕਿਵੇ ਸਾਡੇ ਸਮਾਜ ਨੂੰ ਘੁਣ ਵਾਗ ਖਾ ਰਿਹਾ ਹੈਅਤੇ ਸਾਨੂੰ ਇਸ ਤੋ ਬੱਚਣਾ ਚਾਹੀਦਾ ਹੈ ਸੈਮੀਨਾਰ ਦੇ ਸੁਰੂ ਵਿੱਚ ਪੀ ਲ ਯੂ ਨਰਿੰਦਰ ਕੁਮਾਰ ਪੰਮਾ (ਸਕੱਤਰ ਪੰਜਾਬ ਮਨੁੱਖੀ ਅਧਿਕਾਰ ਸੰਗਠਣ ਨੇ ਅਥਾਰਟੀ ਦੇ ਕੰਮਾ ਅਤੇ ਸਥਾਪਨਾ ਬਾਰੇ ਜਾਣਕਾਰੀ ਦਿੱਤੀ ਤਰਲੋਚਨ ਸਿੰਘ ਨੇ ਅਥਾਰਟੀ ਦੀ ਫੀਸ ਦਾ ਸਕੂਲ ਆ ਕਿ ਬੱਚਿਆ ਨੂੰ ਨਸ਼ਿਆ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਹਾਜਰ ਸਟਾਫ ਵਿੱਚ ਸੁਰਿੰਦਰ ਪਾਲ , ਪਵਨ ਕੁਮਾਰ , ਨਰੇਸ ਰਾਣੀ , ਅਸ਼ਵਨੀ ਕੁਮਾਰ ਕਲਿਆਣ ਸਿੰਘ ਸਮੇਤ ਸਕੂਲ ਦੇ ਬੱਚੇ ਆਦਿ ਹਾਜਰ ਸਨ|

Share Button

Leave a Reply

Your email address will not be published. Required fields are marked *