Fri. Apr 26th, 2019

ਬੀਤ ਮੰਡਲ ਬੀਜੇਪੀ ਦੇ 42 ਮੈਬਰੀ ਦਾ ਗਠਨ

ਬੀਤ ਮੰਡਲ ਬੀਜੇਪੀ ਦੇ 42 ਮੈਬਰੀ ਦਾ ਗਠਨ

ਗੜ੍ਹਸ਼ੰਕਰ 19 ਦਸੰਬਰ (ਅਸ਼ਵਨੀ ਸ਼ਰਮਾ) ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਪੈਦੇਇਲਾਕਾ ਬੀਤ ਦੀ ਬੀਜੇਪੀ ਮੰਡਲ ਦੀ ਅੱਡਾ ਝੁੰਗੀਆ ਵਿੱਚ ਹਲਕਾ ਇੰਚਾਰਜ ਤੇ ਜਿਲਾ ਉਪ ਪ੍ਰਧਾਨ ਸੁਨੀਲ ਕੁਮਾਰ ਖੰਨਾ ਦੀ ਅਗਵਾਈ ਵਿੱਚ ਮੀਟਿੰਗ ਹੋਈ । ਮੀਟਿੰਗ ਵਿੱਚ ਬੀਤ ਮੰਡਲ ਦੀ 42 ਮੈਬਰੀ ਕਮੇਟੀ ਦਾ ਵਿਸਥਾਰ ਕੀਤਾ ਗਿਆ। ਬੀਤ ਮੰਡਲ ਦੀ ਨਿਯੁਕਤੀ ਬੀਤ ਮੰਡਲ ਦੇ ਪ੍ਰਧਾਨ ਪ੍ਰਦੀਪ ਰੰਗੀਲਾ ਨੇ ਜਿਲਾ ਪ੍ਰਧਾਨ ਰਮਨ ਘਈ ਤੇ ਹਲਕਾਂ ਇੰਚਾਰਜ ਸੁਨੀਲ ਕੁਮਾਰ ਖੰਨਾ ਨਾਲ ਸਲਾਹ ਮਸ਼ਵਰਾਂ ਕਰਨ ਤੋ ਬਾਅਦ ਕੀਤੀ। ਮੀਟਿੰਗ ਵਿੱਚ ਬੋਲਦਿਆ ਸੁਨੀਲ ਕੁਮਾਰ ਲਵਲੀ ਖੰਨਾ ਨੇ ਕਿਹਾ ਕਿ ਗੜ੍ਹਸ਼ੰਕਰ ਹਲਕੇ ਵਿੱਚ ਬੀਜੇਪੀ ਮਜਬੂਤ ਸਥਿਤੀ ਵਿੱਚ ਹੈ ਅਤੇ ਗੜ੍ਹਸ਼ੰਕਰ ਮੰਡਲ ਦੀ ਕਮੇਟੀ ਦੇ ਗਠਨ ਤੋ ਬਾਅਦ ਹੁਣ ਬੀਤ ਮੰਡਲ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਆਉਣ ਵਾਲੀਆ ਵਿਧਾਨ ਸਭਾ ਦੀਆ ਚੌਣਾ ਵਿੱਚ ਅਕਾਲੀ-ਭਾਜਪਾ ਦੇ ਉਮੀਦਵਾਰ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਏਗਾ ਜਿਸ ਨਾਲ ਸੂਬੇ ਅੰਦਰ ਗਠਜੋੜ ਦੀ ਤੀਜੀ ਵਾਰ ਸਰਕਾਰ ਬਣੇਗੀ। ਮੀਟਿੰਗ ਵਿੱਚ ਬੀਤ ਮੰਡਲ ਦੀ ਨਵੀ ਬਣੀ ਕਮੇਟੀ ਵਿੱਚ ਅਮ੍ਰਿੰਤ ਲਾਲ ਅਤੇ ਮਹਿੰਦਰਪਾਲ ਨੰਬੜਦਾਰ ਨੂੰ ਉਪ ਪ੍ਰਧਾਨ, ਸੁਭਾਸ਼ ਚੌਧਰੀ ਤੇ ਗਬਰਧਨ ਸਿੰਘ ਨੰਬੜਦਾਰ ਨੂੰ ਜਰਨਲ ਸਕੱਤਰ, ਸਰਪੰਚ ਦਰਸ਼ਨ ਲਾਲ ਸਕੱਤਰ, ਜੈਪਾਲ ਸਗੰਠਨ ਸਕੱਤਰ, ਰਮੇਸ਼ ਮਹੰਤ ਮਹਿੰਦਵਾਣੀ, ਚਮਨ ਲਾਲ ਟਿੱਬਾ ਨੂੰ ਸਯੁੰਕਤ ਸਕੱਤਰ, ਵਿਜੇ ਕੁਮਾਰ ਕਸ਼ਅੱਪ ਪ੍ਰੈਸ ਸਕੱਤਰ, ਮਹੰਤ ਅਸ਼ੋਕ ਕੁਮਾਰ ਕੈਸੀਅਰ ਨਿਯੁਕਤ ਕੀਤਾ ਗਿਆ। ਇਸ ਤੋਇਲਾਵਾ ਭੋਲੀ ਦੇਵੀ, ਪੁਸ਼ਪਾ ਦੇਵੀ, ਸੋਮਨਾਥ ਨੈਨਵਾਂ, ਰਾਮ ਸ਼ਾਹ, ਨੀਲਮ ਦੇਵੀ ਸੀਹਮਾਂ, ਸੰਦੀਪ ਕੁਮਾਰ ਮੈਰਾਂ, ਹਰਬੰਸ ਲਾਲ ਕਾਲੇਵਾਲ, ਰਾਮਦਾਸ, ਮਨਜੀਤ ਕੌਰ ਸੇਖੋਵਾਲ, ਸੁਸੀਲਾ ਦੇਵੀ ਹਰਮਾਂ, ਸਰਪੰਚ ਗੁਰਦੀਪ, ਸੁਰਿੰਦਰ ਸਿੰਘ ਖੁਰਾਲੀ, ਸਤੀਸ ਕੁਮਾਰ ਸੇਖੋਵਾਲ, ਦਰਸ਼ਨ ਲਾਲ ਹੈਬੋਵਾਲ, ਬਲਵਿੰਦਰ ਸਿੰਘ ਭਵਾਨੀਪੁਰ, ਦਰਸ਼ਨ ਸਿੰਘ, ਕੈਪਟਨ ਸ਼ੰਕਰ ਮਲਕੋਵਾਲ, ਰਾਕੇਸ਼ ਰਾਣਾ ਕੋਟ, ਧਰਮਪਾਲ, ਦਲਵੀਰ ਹਰਮਾਂ, ਤਾਰਾ ਸਿੰਘ ਝੋਣੋਵਾਲ, ਸੁਭਾਸ਼ ਕੋਕੋਵਾਲ, ਯਸ਼ਪਾਲ ਬਾਰਾਪੁਰ, ਉਕਾਰ ਟਿੱਬਾ, ਚਰਨਜੀਤ ਹਰਮਾਂ, ਸਰਪੰਚ ਵਿਨੋਦ ਬੱਸੀ, ਰਜਨੀਸ਼ ਜੋਸ਼ੀ, ਦਰਸ਼ਨ ਕੰਬਾਲਾ, ਜਗਤਾਰ ਧੀਮਾਨ, ਨੰਬੜਦਾਰ ਬ੍ਰਿਜ ਰਾਜ ਸਿੰਘ ਸੇਖੋਵਾਲ, ਰਾਕੇਸ਼ ਰਾਣਾ ਕੋਕੋਵਾਲ ਨੂੰ ਮੈਬਰਾਂ ਚੁੱਣਿਆ ਗਿਆ।

Share Button

Leave a Reply

Your email address will not be published. Required fields are marked *

%d bloggers like this: