ਬਾਰ ਐਸ਼ੋਸ਼ੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸਤਪਾਲ ਦਿਓਲ ,ਸੈਕਟਰੀ ਬਲਜੀਤ ਸਿੰਘ ਵੜਵਾਲ ਬਣੇ

ss1

ਬਾਰ ਐਸ਼ੋਸ਼ੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸਤਪਾਲ ਦਿਓਲ ,ਸੈਕਟਰੀ ਬਲਜੀਤ ਸਿੰਘ ਵੜਵਾਲ ਬਣੇ

ਸਰਦੂਲਗੜ੍ਹ 10 ਅਕਤੂਬਰ(ਗੁਰਜੀਤ ਸ਼ੀਂਹ) ਬਾਰ ਐਸ਼ੋਸ਼ੀਏਸ਼ਨ ਸਰਦੂਲਗੜ੍ਹ ਦੀ ਇੱਕ ਮੀਟਿੰਗ ਬਾਰ ਰੂਮ ਵਿੱਚ ਹੋਈ।ਜਿਸ ਦੀ ਪ੍ਰਧਾਨਗੀ ਐਡਵੋਕੇਟ ਜੁਗਿੰਦਰ ਸਿੰਘ ਭੁੱਲਰ ਰਿਟਰਨਿੰਗ ਅਫਸਰ ਨੇ ਕੀਤੀ।ਇਸ ਮੀਟਿੰਗ ਵਿੱਚ ਸਾਲ 2017 ਦੀ ਚੋਣ ਸੰਬੰਧੀ ਵਿਚਾਰ ਕੀਤਾ।ਜਿਸ ਵਿੱਚ ਸਾਰੇ ਬਾਰ ਐਸ਼ੋਸ਼ੀਏਸ਼ਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮੁੜ ਤੋ ਸ਼੍ਰੀ ਸਤਪਾਲ ਦਿਓਲ ਨੂੰ ਪ੍ਰਧਾਨ ਸ਼੍ਰੀ ਅਕਾਸ਼ਦੀਪ ਸਿੰਘ ਨੂੰ ਉੱਪ ਪ੍ਰਧਾਨ ,ਸ਼੍ਰੀ ਬਲਜੀਤ ਸਿੰਘ ਵੜਵਾਲ ਸੈਕਟਰੀ ਨੂੰ ਸੈਕਟਰੀ ਚੁਣਿਆ ਗਿਆ।ਇਸ ਮੀਟਿੰਗ ਵਿੱਚ ਪਰਮਜੀਤ ਸਿੰਘ ਕੈਂਤ ,ਸ਼੍ਰੀ ਨਵਦੀਪ ਸ਼ਰਮਾ ,ਸ਼੍ਰੀ ਰਾਜੇਸ਼ ਕੁਮਾਰ ,ਵੀਰਚੰਦ ਜਿੰਦਲ ,ਸੁੱਚਾ ਸਿੰਘ ਵਿਰਕ ,ਸ਼੍ਰੀ ਲਖਵੀਰ ਸਿੰਘ ਮਾਨਖੇੜਾ ,ਸ਼੍ਰੀ ਗੁਰਦਿਆਲ ਸਿੰਘ ਗਿੱਲ ,ਸ਼੍ਰੀ ਬਲਜੀਤ ਸਿੰਘ ਭੁੱਲਰ ,ਸ਼੍ਰੀ ਰਾਮ ਸਿੰਘ ਧਾਲੀਵਾਲ ਕੋਰਵਾਲਾ ,ਸ਼੍ਰੀ ਬਲਜੀਤ ਸਿੰਘ ਸੰਧੂ ,ਸ਼੍ਰੀ ਸੰਤਰਾਮ ਗੁਰਬਣ ,ਸ਼੍ਰੀ ਕੁਲਦੀਪ ਸਿੰਘ ਔਲਖ ,ਸ਼੍ਰੀ ਗੁਰਦੇਵ ਸਿੰਘ ਸੰਧੂ ,ਸ਼੍ਰੀ ਭੁਪਿੰਦਰ ਸਿੰਘ ਸਰਾਂ ,ਸ਼੍ਰੀ ਤਰਵਿੰਦਰ ਸਿੰਘ ਮਾਖਾ ,ਸ਼੍ਰੀ ਗੁਰਵਿੰਦਰ ਸਿੰਘ ਝੰਡੂਕੇ ,ਸ਼੍ਰੀ ਰਿੱਕੀ ਗੁਪਤਾ ,ਸ਼੍ਰੀ ਦਿਲਬਾਗ ਸਿੰਘ ,ਸ਼੍ਰੀ ਪੁਨੀਤ ਬਾਵਾ ,ਸ਼੍ਰੀ ਕੁਲਵੰਤ ਰਾਏ ਜੈਨ ਆਦਿ ਵਕੀਲ ਸਹਿਬਾਨ ਹਾਜਰ ਸਨ।

Share Button

Leave a Reply

Your email address will not be published. Required fields are marked *