ਬਾਬਾ ਵਿਸਵਕਰਮਾ ਜੀ ਥਰੈਸ਼ਰ ਯੂਨੀਅਨ ਭਗਤਾ ਵੱਲੋ ਮਲੂਕਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਵਾ

ss1

ਬਾਬਾ ਵਿਸਵਕਰਮਾ ਜੀ ਥਰੈਸ਼ਰ ਯੂਨੀਅਨ ਭਗਤਾ ਵੱਲੋ ਮਲੂਕਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਵਾ

ਭਗਤਾ ਭਾਈ ਕਾ 8 ਨਵੰਬਰ (ਸਵਰਨ ਸਿੰਘ ਭਗਤਾ) ਬੀਤੇ ਦਿਨੀ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਅਤੇ ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੇ ਛੋਟੇ ਭਰਾ ਚਰਨਜੀਤ ਸਿੰਘ ਮਲੂਕਾ ਦੀ ਕੈਨੇਡਾ ਵਿੱਚ ਹੋਈ ਬੇਵਕਤੀ ਮੌਤ ‘ਤੇ ਬਾਬਾ ਵਿਸਵਕਰਮਾ ਜੀ ਥਰੈਸ਼ਰ ਯੂਨੀਅਨ ਭਗਤਾ ਦੇ ਹਰਦੇਵ ਸਿੰਘ ਨਿੱਕਾ ਕੌਸਲਰ,ਹਰਨੇਕ ਸਿੰਘ ਮਠਾੜੂ,ਦਵਿੰਦਰ ਸਿੰਘ ਮਠਾੜੂ,ਬਲਵਿੰਦਰ ਸਿੰਘ ਧੀਮਾਨ,ਗੁਰਬਚਨ ਸਿੰਘ ਪੰਜਾਬ ਐਗਰੀ,ਦਰਸਨ ਸਿੰਘ ਭਾਈਕੇ, ਸੁਖਮੰਦਰ ਸਿੰਘ ਅਕਾਲ ਵਾਲੇ,ਗੁਰਮੇਲ ਸਿੰਘ ਅਮਨ ਐਗਰੋ,ਨਿਰਮਲ ਸਿੰਘ ,ਬਹਾਦਰ ਸਿੰਘ,ਮਹਿੰਦਰ ਸਿੰਘ,ਹਰਨੇਕ ਸਿੰਘ ਉੱਤਮ ਐਗਰੋ,ਜਗਰੂਪ ਸਿੰਘ ਧੀਮਾਨ,ਸਰਬਜੀਤ ਬਾਡੀ ਮੇਕਰ,ਗੁਰਦੀਪ ਸਿੰਘ ਸਟਡੈਰਡ ,ਨਿਰਮਲ ਸਿੰਘ ਧੰਮੂ,ਚਮਕੌਰ ਸਿੰਘ ਹਿੰਦੋਸਤਾਨ ਵਾਲੇ,ਬਲਵਿੰਦਰ ਸਿੰਘ ਸਮਰਾਟ ਐਗਰੀ,ਪਰਮਜੀਤ ਸਿੰਘ ਈਸ਼ਵਰ ਐਗਰੀ ਵਰਕਸ ਆਦਿ ਨੇ ਇਸ ਦੁੱਖ ਦੀ ਘੜੀ ਵਿੱਚ ਮਲੂਕਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ।

Share Button

Leave a Reply

Your email address will not be published. Required fields are marked *