ਬਲਾਕ ਪੱਧਰ ਕੱਬਡੀ ਮੁਕਾਬਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਨਿੱਕੇ ਖਿਡਾਰੀ ਰਹੇ ਮੋਹਰੀ

ਬਲਾਕ ਪੱਧਰ ਕੱਬਡੀ ਮੁਕਾਬਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਨਿੱਕੇ ਖਿਡਾਰੀ ਰਹੇ ਮੋਹਰੀ

1111ਰਾਮਪੁਰਾ ਫੂਲ, 15 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਪ੍ਰਾਇਮਰੀ ਸਕੂਲ ਟੂਰਨਾਮੈਂਟ ਬਲਾਕ ਰਾਮਪੁਰਾ ਵੱਲੋਂ ਕਰਵਾਏ ਯੂ11 ਦੇ ਕੱਬਡੀ ਮੁਕਾਬਲੇ ਜ਼ੋ 12 ਤੋਂ 14 ਅਕਤੂਬਰ ਤੱਕ ਮੰਡੀ ਕਲਾਂ ਵਿੱਖੇ ਹੋਏ। ਇਹਨਾਂ ਮੁਕਾਬਲਿਆਂ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਦੀ ਟੀਮ ਜੇਤੂ ਰਹੀ। ਸਾਰੇ ਖਿਡਾਰੀਆਂ ਨੂੰ ਬਲਾਕ ਕਮੇਟੀ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਇਹ ਖਿਡਾਰੀ ਜਿਲ੍ਹਾ ਪੱਧਰੀ ਟੂਰਨਾਮੈਂਟ ਖੇਡਣ ਜਾਣਗੇ।ਅਗਲੇ ਟੂਰਨਾਮੈਂਟ ਵਿੱਚ ਜੇਤੂ ਰਹਿਣ ਲਈ ਸਕੂਲ ਮਨੈਜਮੈਂਟ, ਪਿ੍ਰੰਸੀਪਲ ਅਤੇ ਸਮੂਹ ਸਟਾਫ ਵੱਲੋਂ ਕਾਮਨਾ ਕੀਤੀ। ਇਸ ਸਫਲਤਾ ਦੀ ਪ੍ਰਾਪਤੀ ਲਈ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ।

Share Button

Leave a Reply

Your email address will not be published. Required fields are marked *

%d bloggers like this: