Mon. May 20th, 2019

ਬਰੂਵਾਲ ਸਕੂਲ ਵਿੱਚ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ

ਬਰੂਵਾਲ ਸਕੂਲ ਵਿੱਚ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ

4sarbjit1ਕੀਰਤਪੁਰ ਸਾਹਿਬ 4 ਅਕਤੂਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡਾਂ ਬਰੂਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਰੁਪਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਸਰਵ ਸਿਖਿਆ ਅਧੀਨ ਬੱਚਿਆਂ ਦੀਆਂ ਵਰਦੀਆਂ ਲਈ ਲੜਕੀਆਂ ਅਤੇ ਐਸ ਸੀ ਲੜਕਿਆਂ ਲਈ ਪ੍ਰਤੀ ਬੱਚਾ 400 ਰੁਪਏ ਪ੍ਰਾਪਤ ਹੋਏ ਸੀ ਅਤੇ ਇਸ ਪ੍ਰਾਪਤ ਰਾਸ਼ੀ ਅਤੇ ਕੁੱਝ ਰੁਪਏ ਅਪਣੇ ਵਲੋਂ ਪਾ ਕਿ ਬੱਚਿਆਂ ਨੂੰ ਵਧੀਆਂ ਵਰਦੀਆਂ ਲੈ ਕਿ ਦਿੱਤੀਆਂ ਗਈਆਂ। ਇਸ ਮੋਕੇ ਸਕੂਲ ਇੰਚਾਰਜ ਰੁਪਿੰਦਰ ਸਿੰਘ ਤੌ ਇਲਾਵਾ ਹਰਜੀਤ ਕੋਰ ਅਧਿਆਪਕ , ਦਰਸ਼ਨਾਂ ਦੇਵੀ , ਕਰਮਜੀਤ ਕੋਰ , ਦਲਵੀਰ ਸਿੰਘ, ਕਾਂਤਾ ਦੇਵੀ , ਚੰਨਣ ਕੋਰ, ਰਣਜੀਤ ਕੋਰ, ਰਣਵੀਰ ਕੋਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: