ਫਾਰਸੀ , ਉਰਦੂ ਅਤੇ ਅਰਬੀ ਵਿਭਾਗ ਯੂਨੀਵਰਸਿਟੀ ਪਟਿਆਲਾ ਵੱਲੋ ਖਸੂਸੀ ਤਕਰੀਰ: ਮੁਹੰਮਦ ਬਸੀਰ ਮਲੇਰਕੋਟਲਵੀ ਦੀ ਤਰਫ ਤੋਂ ਰਿਸਰਚ ਸਕਾਲਰ ਨੂੰ ਦਿੱਤੀ ਸਪੀਚ

ss1

ਫਾਰਸੀ , ਉਰਦੂ ਅਤੇ ਅਰਬੀ ਵਿਭਾਗ ਯੂਨੀਵਰਸਿਟੀ ਪਟਿਆਲਾ ਵੱਲੋ ਖਸੂਸੀ ਤਕਰੀਰ: ਮੁਹੰਮਦ ਬਸੀਰ ਮਲੇਰਕੋਟਲਵੀ ਦੀ ਤਰਫ ਤੋਂ ਰਿਸਰਚ ਸਕਾਲਰ ਨੂੰ ਦਿੱਤੀ ਸਪੀਚ

ਮਲੇਰਕੋਟਲਾ, 13 ਦਸੰਬਰ (ਪ.ਪ.): ਪਿਛਲੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਫਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਵੱਲੋ ਖਸੂਸੀ ਤਕਰੀਰ ਕੀਤੀ ਗਈ। ਜਿਸ ਵਿਚ ਉਰਦੂ ਦੇ ਅਜੀਮ (ਮਸਹੂਰ) ਅਫਸਾਨਾ ਨਿਗਾਰ ਮੁਹੰਮਦ ਬਸੀਰ ਮਲੇਰਕੋਟਲਵੀ ਨੂੰ ਮੁੱਖ ਮਹਿਮਾਨ ਵਜੋ ਬੁਲਾਇਆ ਗਿਆ । ਸਪੀਚ ਮਸ਼ਹੂਰ ਸਦਰ ਜਨਾਬ ਡਾਕਟਰ ਮੁਹੰਮਦ ਜਮੀਲ ਨੇ ਸ਼ੁਰੂ ਕੀਤੀ। ਇਸ ਵਿਚ ਬਹੁਤ ਸਾਰੇ ਮਹਿਮਾਨ ਜਿਸ ਵਿਚ ਡਾਕਟਰ ਨਾਸਰ ਨਕਵੀ, ਸਤਪਾਲ ਸਿੰਘ ਸਿੰਧੂ, ਡਾ. ਰੁਬੀਨਾ ਸਬਨਮ, ਡਾ: ਰਹਿਮਾਨ ਅਖਤਰ, ਅਤੇ ਡਾ: ਮੁਹੰਮਦ ਅਸਲਮ ਨੇ ਸਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਮੁਹੰਮਦ ਬਸੀਰ ਮਲੇਰਕੋਟਲਵੀ ਨੇ ” ਉਰਦੂ ਅਫਸਾਨੇ ਦੇ ਸਫਰ ਅਤੇ ਉਰਦੂ ਦੀ ਅਹਿਮੀਅਤ ਬਾਰੇ ਦੱਸਿਆ। ਆਏ ਮਹਿਮਾਨਾਂ ਨੇ ਅਪਣੇ ਅਪਣੇ ਅਫਸਾਨੇ ਬਾ ਅਫਸਾਨਚੇ ਪੜ੍ਹ ਕੇ ਸੁਣਾਏ। ਜੋ ਬਹੁਤ ਪਸੰਦ ਕੀਤੇ ਗਏ। ਪ੍ਰੋਗਰਾਮ ਦੇ ਖਤਮ ਤੇ ਸਦਰ ਪ੍ਰੋਫੈਸਰ ਮੁਹੰਮਦ ਜਮੀਲ ਨੇ ਮਹਿਮਾਨ ਦਾ ਸ਼ੁਕਰ ਅਦਾ ਕੀਤਾ। ਇਸ ਤਕਰੀਰ ਨੂੰ ਹੋਰ ਵਧੀਆਂ ਬਣਾਉਣ ਲਈ ਡਾ: ਰਹਿਮਾਨ ਅਖਤਰ ਨੇ ਬਾ- ਖੂਬੀ ਯੋਗਦਾਨ ਪਾਇਆ।

Share Button

Leave a Reply

Your email address will not be published. Required fields are marked *