Mon. Oct 14th, 2019

ਪੱਤਰਕਾਰ ਪਰਵੀਨ ਗਰਗ ਨਾਲ ਹਮਦਰਦੀ ਦਾ ਪ੍ਰਗਟਾਵਾ

ਪੱਤਰਕਾਰ ਪਰਵੀਨ ਗਰਗ ਨਾਲ ਹਮਦਰਦੀ ਦਾ ਪ੍ਰਗਟਾਵਾ

ਭਗਤਾ ਭਾਈ ਕਾ 23 ਨਵੰਬਰ (ਸਵਰਨ ਸਿੰਘ ਭਗਤਾ)ਸਥਾਨਿਕ ਸ਼ਹਿਰ ਦੇ ਨਿਊਜ਼ ਪੇਪਰ ਏਜੰਟ ਅਤੇ ਪੱਤਰਕਾਰ ਪਰਵੀਨ ਗਰਗ ਦੇ ਨੌਜਵਾਨ ਭਰਾ ਪਵਨ ਕੁਮਾਰ ਪੱਪੀ ਦੀ ਬੀਤੇ ਦਿਨੀ ਅਚਨਚੇਤ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ ਜਿਸ ‘ਤੇ ਸਿਕੰਦਰ ਸਿੰਘ ਮਲੂਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪ੍ਰੋ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਫਰੀਦਕੋਟ, ਗੁਰਪ੍ਰੀਤ ਸਿੰਘ ਕਾਂਗੜ ਸੂਬਾ ਮੀਤ ਪ੍ਰਧਾਨ ਕਾਂਗਰਸ, ਗੁਰਬਿੰਦਰ ਸਿੰਘ ਭਗਤਾ ਭਾਜਪਾ ਆਗੂ, ਮੱੱਖਣ ਸਿੰਘ ਸੁਖਾਨੰਦ ਵਾਇਸ ਚੇਅਰਮੈਨ, ਜਗਮੋਹਨ ਲਾਲ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਰਾਕੇਸ ਕੁਮਾਰ ਗੋਇਲ ਪ੍ਰਧਾਨ, ਰਾਜਵੰਤ ਸਿੰਘ ਭਗਤਾ ਪ੍ਰਧਾਨ ਕਾਂਗਰਸ, ਮਨਜੀਤ ਸਿੰਘ ਧੁੰਨਾ ਪ੍ਰਧਾਨ, ਕਰਮਜੀਤ ਸਿੰਘ ਕਾਂਗੜ, ਪ੍ਰੇਮ ਕੁਮਾਰ ਸਿੰਗਲਾ, ਰਾਜਵਿੰਦਰ ਸਿੰਘ ਭਗਤਾ ਆਪ ਆਗੂ, ਰਣਧੀਰ ਸਿੰਘ ਧੀਰਾ, ਸੁਖਜਿੰਦਰ ਸਿੰਘ ਖਾਨਦਾਨ, ਬੂਟਾ ਸਿੰਘ ਭਗਤਾ, ਜਗਸੀਰ ਸਿੰਘ ਪੰਨੂੰ, ਜਗਸੀਰ ਸਿੰਘ ਪੱਪੂ ਭਾਜਪਾ ਆਗੂ, ਸੁਰਿੰਦਰ ਕਟਾਰੀਆਂ, ਹਰਗੁਰਪ੍ਰੀਤ ਸਿੰਘ ਗਗਨ ਆਕਸਫੋਰਡ ਸਕੂਲ, ਪ੍ਰਿੰਸੀਪਲ ਜਸਮੀਤ ਸਿੰਘ ਬਰਾੜ, ਪ੍ਰਿੰਸੀਪਲ ਰਮਨ ਕੁਮਾਰ, ਪਿ੍ਰੰਸੀਪਲ ਸੁਖਵਿੰਦਰ ਕੌਰ ਸੰਧੂ, ਗੌਰਵ ਸ਼ਰਮਾ, ਰਾਤੇਸ ਰਿੰਕੂ, ਸੁਭਾਸ ਮਿੱਤਲ, ਡਾ ਪੂਰਨ ਸਿੰਘ ਭਗਤਾ, ਰਾਜਿੰਦਰ ਕੁਮਾਰ ਰੀਠਾ, ਹਰਬੰਸ ਬੰਸਾ, ਗੁਲਾਬ ਚੰਦ ਸਿੰਗਲਾ, ਅੰਮ੍ਰਿਤਪਾਲ ਸਿੰਘ ਸਿਰੀਏਵਾਲਾ, ਜਤਿੰਦਰ ਸਿੰਘ ਭੱਲਾ, ਲਛਮਣ ਸਿੰਘ ਮਲੂਕਾ, ਅਜੈਬ ਸਿੰਘ ਭਗਤਾ ਕੋਸਲਰ, ਸੈਮੀ ਭਾਈਰੂਪਾ, ਬਿੰਦਰ ਕੁਮਾਰ ਗੋਗਾ, ਪਰਮਜੀਤ ਕੌਰ ਭਗਤਾ ਪ੍ਰਧਾਨ, ਸੁਖਪਾਲ ਸਿੰਘ ਸੋਨੀ, ਵੀਰਪਾਲ ਸਿੰਘ ਭਗਤਾ, ਸਵਰਨ ਸਿੰਘ ਭਗਤਾ, ਵਰਿੰਦਰ ਲੱਕੀ, ਰਾਜਿੰਦਰ ਮਰਾਹੜ, ਪਰਮਜੀਤ ਢਿੱਲੋਂ, ਸੰਪੂਰਨ ਡੋਡ, ਬਿੰਦਰ ਜਲਾਲ, ਸੁਰਿੰਦਰਪਾਲ ਭਾਈਰੂਪਾ, ਅਵਤਾਰ ਸਿੰਘ ਧਾਲੀਵਾਲ, ਪ੍ਰੀਤਮ ਸ਼ਰਮਾ, ਰਾਜੀਵ ਗੋਇਲ ਆਦਿ ਨੇ ਮ੍ਰਿਤਕ ਦੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published. Required fields are marked *

%d bloggers like this: