ਪੱਤਰਕਾਰ ਗੁਰਵਿੰਦਰ ਔਲਖ ਦਾ ਪਰਸ ਹੋਇਆ ਗੁੰਮ

ss1

ਪੱਤਰਕਾਰ ਗੁਰਵਿੰਦਰ ਔਲਖ ਦਾ ਪਰਸ ਹੋਇਆ ਗੁੰਮ

ਸਾਦਿਕ, 27 ਅਕਤੂਬਰ (ਗੁਲਜ਼ਾਰ ਮਦੀਨਾ)-ਬੀਤੀ ਬੁੱਧਵਾਰ ਦੀ ਸ਼ਾਮ ਕਰੀਬ 8 ਕੁ ਵਜੇ ਪੱਤਰਕਾਰ ਗੁਰਵਿੰਦਰ ਔਲਖ ਆਪਣੇ ਕਿਸੇ ਕੰਮਕਾਰ ਲਈ ਸਾਦਿਕ ਤੋਂ ਫ਼ਿਰੋਜਪੁਰ ਰੋਡ ਦੀਪਕ ਕੁਮਾਰ ਸੋਨੂੰ ਦੇ ਪੰਪ ਤੇ ਗਏ ਜਦੋਂ ਘਰ ਆ ਕੇ ਵੇਖਿਆ ਤਾਂ ਪਰਸ ਜੇਬ ਵਿੱਚੋਂ ਗਾਇਬ ਸੀ ਉਸੇ ਵਕਤ ਇੱਧਰ-ਉਧਰ ਪਰਸ ਦੀ ਕਾਫ਼ੀ ਭਾਲ ਕੀਤੀ ਪਰ ਕੁਝ ਹੱਥ ਨਹੀਂ ਆਇਆ। ਇਸ ਸੰਬੰਧੀ ਗੱਲਬਾਤ ਦੌਰਾਨ ਗੁਰਵਿੰਦਰ ਔਲਖ ਨੇ ਦੱਸਿਆ ਕੇ ਪਰਸ ਵਿੱਚ ਮੇਰੇ ਏ.ਟੀ.ਐਮ ਕਾਰਡ, ਕਰੀਬ 23-24 ਹਜਾਰ ਨਗਦ ਅਤੇ ਬਹੁਤ ਜਰੂਰੀ ਹਿਸਾਬ ਕਿਤਾਬ ਵਾਲੀਆਂ ਪਰਚੀਆਂ ਸਨ। ਉਨਾਂ ਅਪੀਲ ਕੀਤੀ ਹੈ ਕੇ ਜਿਸ ਵੀ ਵਿਅਕਤੀ ਨੂੰ ਮਿਲਿਆ ਹੈ ਉਹ ਉਨਾਂ ਦੇ ਇਸ ਮੋਬ: ਨੰ: 98720-49161, 86991-21404 ‘ਤੇ ਫ਼ੋਨ ਕਰ ਸਕਦੇ ਹਨ ਤੇ ਵਾਪਸ ਕਰਨ ਵਾਲੇ ਨੂੰ ਸੁਕਰਾਨੇ ਵਜੋਂ ਇਨਾਮ ਦਿੱਤਾ ਜਾਵੇ।

Share Button

Leave a Reply

Your email address will not be published. Required fields are marked *