ਪੰਜ ਸੋ ਇੱਕ ਹਜ਼ਾਰ ਰੁਪਏ ਦੇ ਨੋਟਾਂ ਦੀ ਹੋ ਰਹੀ ਬੇ-ਕਦਰੀ

ss1

ਪੰਜ ਸੋ ਇੱਕ ਹਜ਼ਾਰ ਰੁਪਏ ਦੇ ਨੋਟਾਂ ਦੀ ਹੋ ਰਹੀ ਬੇ-ਕਦਰੀ

100_6421ਹਰਚੋਵਾਲ / ਗੁਰਦਾਸਪੁਰ ੧੫ ਨਵੰਬਰ (ਗਗਨਦੀਪ ਸਿੰਘ ਰਿਆੜ) ਕਾਲਾ ਧੰਨ ਖਤਮ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਪਿਛਲੇ ਦਿਨੀ ਲਏ ਗਏ ਫੈਸਲੇ ਦੋਰਾਨ ਭਾਰਤ ਦੀ ਕਰੰਸੀ ੫੦੦- ੧੦੦੦ ਰੁਪਏ ਦੇ ਨੋਟਾਂ ਤੇ ਪਬੰਦੀ ਲਗਾਉਣ ਲਈ ਕੀਤੇ ਗਏ ਫੈਸਲੇ ਦੋਰਾਨ ਪੰਜ ਸੋ ਰੁਪਏ ਇੱਕ ਹਜ਼ਾਰ ਦੇ ਨੋਟਾਂ ਦੀ ਬੇਕਦਰੀ ਦੀਆਂ ਰੋਜ਼ਾਨਾ ਖਬਰਾਂ ਮਿਲ ਰਹੀਆਂ ਹਨ ਦੂਸਰੇ ਪਾਸੇ ਲੋਕਾਂ ਵੱਲੋ ਜਦ ਆਪਣੇ ਹੀ ੫੦੦ ਰੁਪਏ ਦੇ ਨੋਟਾਂ ਤੋ ਇਲਾਵਾਂ ੧੦੦੦ ਰੁਪਏ ਦੇ ਨੋਟ ਜਦ ਦੁਕਨਦਾਰਾਂ ਪਾਸੋ ਖ੍ਰੀਦਾਰੀ ਕਰਨ ਲਈ ਜਾਦੇ ਹਨ ਤਾ ਅੱਗੋ ਖੁੱਲੇ ਪੈਸਿਆਂ ਨਾ ਹੋਣ ਦੇ ਕਾਰਨ ਇਹਨਾਂ ਨੋਟਾਂ ਬਹੁਤ ਘੱਟ ਲਿਆਂ ਜਾ ਰਿਹਾ ਹੈ ਭਾਵੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋ ਬੀਤੀ ਰਾਤ ਲਏ ਕੈਬਿਨਟ ਮੰਤਰੀ ਮੰਡਲ ਦੇ ਫੈਸਲੇ ਚ ਕਹਿਆਂ ਗਿਆਂ ਹੈ ਕਿ ਇਹਨਾਂ ਨੋਟਾਂ ਨੂੰ ਲੈਣ ਲਈ ਹਸਪਤਾਲ ,ਮੈਡੀਕਲ ,ਸਟੋਰ .ਰੇਲਵੇ ਸ਼ਟੇਸ਼ਨ ,ਹਵਾਈ ਜਹਾਜ਼ ਦੀਆਂ ਟਿਕਟਾਂ ,ਬਿਜਲੀ ਦੇ ਬਿੱਲ ,ਬੈਕਾਂ,ਡਾਕਖਾਨੇ ,ਪਟਰੋਲ ਪੰਪ ,ਆਦਿ ਆਦਰੇ ੫੦੦-੧੦੦੦ ਹਜ਼ਾਰ ਰੁਪਏ ਦੇ ਨੋਟ ਹਰ ਹਾਲਤ ਚ ਲੈਣ ਦੇਣ ਕਰਨ ਗਏ ਇਸ ਤੋ ਇਲਾਵਾਂ ਬਜ਼ਾਰ ਚ ਲੈਣ ਦੇਣ ਕਰਨ ਲਈ ੩੦ ਨਵੰਬਰ ਦੀ ਤਰੀਕ ਚ ਵਾਧਾ ਕਰ ਦਿੱਤਾ ਗਿਆਂ ਹੈ ਇਹਨਾਂ ਨੋਟਾਂ ਨੂੰ ਬਦਲਣ ਲਈ ਹਰੇਕ ਬੈਕ ਚ ਗਾਹਕ ੪੫੦੦ ਸੋ ਰੁਪਏ ਤੱਕ ਲੈਣ ਦੇਣ ਕਰ ਸਕਦਾਂ ਹੈ ਢਾਈ ਲੱਖ ਹਰੇਕ ਗਾਹਕ ਤੱਕ ਜਮਾਂ ਆਪਣਿਆ ਖਾਤਿਆਂ ਕਰਵਾ ਸਕਦਾਂ ਪਰ ਕਸਬਾਂ ਹਰਚੋਵਾਲ ਦੇ ਆਸ ਪਾਸ ਦੇ ਏਰੀਆਂ ਅੰਦਰ ਲੋਕਾਂ ਵੱਲੋ ਦੇ ਨੋਟਾਂ ਨੂੰ ਬਦਲੀ ਕਰਨ ਨੂੰ ਲੈ ਕਿ ਲੰਮੀਆਂ ਲੰਮੀਆਂ ਕਤਾਰਾਂ ਬੈਕਾਂ ਅੰਦਰ ਲੱਗੀਆਂ ਹੋਈਆਂ ਹਨ ਬਾਕੀ ਕੁਝ ਦੁਕਨਦਾਰਾਂ ਵੱਲੋ ਇਹਨਾਂ ਨੋਟਾਂ ਨੂੰ ਲੈਣ ਤੋ ਨਾਹ ਕਰਨ ਲਈ ਲੋਕਾਂ ਅੰਦਰ ਕਾਫੀ ਰੋਸ਼ ਪਾਇਆਂ ਜਾ ਰਿਹਾਂ ਹੈ ਕਈ ਦੁਕਨਦਾਰਾਂ ਵੱਲੋ ਲੋਕਾਂ ਨੂੰ ਇਹਨਾਂ ਨੋਟਾਂ ਨਹੀ ਲੈ ਰਹੇ ਜਿਸ ਨਾਲ ਲੋਕਾਂ ੫੦੦ ਰੁਪਏ ੧੦੦੦ ਹਜ਼ਾਰ ਰੁਪਏ ਨੋਟਾਂ ਨੂੰ ਲੈ ਕਿ ਬੇ ਕਦਰੀ ਹੋ ਰਹੀ ਹੈ ਦੁਖੀ ਲੋਕਾਂ ਵੱਲੋ ਇਹਨਾਂ ਨੋਟਾਂ ਨੂੰ ਪਾੜਨ ਦੀਆਂ ਖਬਰਾਂ ਆਦਿ ਮਿਲ ਰਹੀ ਹਨ ਪਰ ਫਿਰ ਇਹਨਾਂ ਨੋਟਾਂ ਦੀ ਇਤਹਾਸ ਵਿੱਚ ਪਹਿਲੀ ਵਾਰ ਬੇ ਕਦਰੀ ਦੇਖਣ ਨੂੰ ਮਿਲ ਰਹੀ ਹੈ ਕਈ ਲੋਕਾਂ ਵੱਲੋ ਇਹਨਾਂ ਨੋਟਾਂ ਨੂੰ ਚੱਲਣ ਤੇ ਜਨਵਰਾਂ ਨੂੰ ਖਵਾਏ ਜਾ ਰਹੇ ਹਨ।

Share Button

Leave a Reply

Your email address will not be published. Required fields are marked *