ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲ’ਖੋਵਾਲ ਨੇ ਮੰਡੀਆ ਦਾ ਕੀਤਾ ਦੌਰਾ

ss1

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲ’ਖੋਵਾਲ ਨੇ ਮੰਡੀਆ ਦਾ ਕੀਤਾ ਦੌਰਾ

ajmer-s-lakhowal-visit-rajpura-mandiਰਾਜਪੁਰਾ ੪ ਅਕਤੂਬਰ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨਜਦੀਕ ਪੈਂਦੇ ਪਿਡ ਪਬਰੀ ਦੀ ਦਾਣਾ ਮਡੀ ਦੇ ਭੈੜੇ ਪ੍ਰਬੰਧਾਂ ,ਮਡੀ ਵਿੱਚ ਫੈਲੀ ਗਦਗੀ ਅਤੇ ਮਡੀ ਦਾ ਮੁਲ ਸੁਵਿਧਾਵਾ ਤੌ ਵਾਂਝਾ ਹੋਣ ਲਈ ਮਿਲ ਰਹੀਆ ਸਿਕਾਈਤਾ ਦੇ ਮਦੇਨਜਰ ਅੱਜ ਮਡੀ ਬੌਰਡ ਪਜਾਬ ਦੇ ਚੇਅਰਮੈਨ ਅਜਮੇਰ ਸਿਘ ਲਖੌਵਾਲ ਵਲੌ ਮਡੀਆ ਦਾ ਨਿਰੀਖਣ ਕਰਣ ਦੇ ਮਕਸਦ ਨਾਲ ਇਹਨਾ ਦੌਵੇ ਮਡੀਆ ਦਾ ਦੌਰਾ ਕੀਤਾ।ਜਿਸ ਵਿੱਚ ਉਹਨਾ ਵਲੌ ਪਹਿਲਾ ਪਿੱਡ ਪਬਰੀ ਦੀ ਮਡੀ ਦਾ ਦੌਰਾ ਕੀਤਾ ਗਿਆ ਅਤੇ ਮਡੀ ਦੇ ਪ੍ਰਬੰਧਾਂ ਦਾ ਜਾਈਜਾ ਲਿਆ । ਸ. ਲਖੋਵਾਲ ਦੇ ਦੌਰੇ ਸਮੇਂ ਮਾਰਕੀਟ ਕਮੇਟੀ ਦੇ ਅਧਿਕਾਰੀਆ ਵਲੋ ਚੇਅਰਮੈਨ ਦੇ ਦੋਰੇ ਕਾਰਣ ਜਲਦਬਾਜੀ ਵਿੱਚ ਮਡੀ ਦੇ ਭੈੜੇ ਪ੍ਰਬੰਧਾਂ ਛੁਪਾਉਣ ਲਈ ਲਿਪਾਥੌਪੀ ਵੀ ਕੀਤੀ ਗਈ ਇਸ ਦੋਰੇ ਮਗਰੋ ਚੇਅਰਮੈਨ ਲਖੋਵਾਲ ਵਲੌ ਦਾਣਾ ਮਡੀ ਰਾਜਪੁਰਾ ਦੇ ਮਾਰਕੀਟ ਕਮੇਟੀ ਦੇ ਦਫਤਰ ਪੁਜ ਕੇ ਮਡੀ ਦੇ ਅਧਿਕਾਰੀਆ ਅਤੇ ਆੜਤੀ ਭਾਈਚਾਰੇ ਨਾਲ ਆਪਣੇ ਵਿਚਾਰ ਸਾਂਝੇ ਕਿੱਤੇ ਕੀਤੈ ਅਤੇ ਕਿਸਾਨਾ ਵਲੋਂ ਅਤੇ ਆੜਤੀਆਂ ਵਲੋਂ ਆ ਰਹੀਆਂ ਸਮਸਿਆਵਾਂ ਵੀ ਸੁਣੀਆਂ।
ਇਸ ਮੋਕੇ ਪੱਤਰਕਾਰਾ ਨਾਲ ਗਲਬਾੱਤ ਦੋਰਾਨ ਉਹਨਾ ਕਿਹਾ ਕਿ ਸਾਡੇ ਵਲੋ ਦਿੱਤੀ ਹਦਾਇਤਾ ਅਨੁਸਾਰ ਪਿਡ ਪਬਰੀ ਦੀ ਮਡੀ ਵਿੱਚ ਪ੍ਰਬੰਧ ਤਾਂ ਪੁਖਤਾ ਨਹੀ ਹਨ ਪਰ ਸਾਡੇ ਵਲੋ ਸਖਤ ਹਦਾਈਤਾ ਮਡੀ ਦੇ ਅਧਿਕਾਰੀਆ ਦਿੱਤੀਆ ਗਈਆਂ ਹਨ ਤੇ ਉਹਨਾਂ ਕਿਹਾ ਕਿ ਜੇਕਰ ਇਹਨਾਂ ਹਦਾਇਤਾ ਤੇ ਕਿਸਾਨਾ ਨੂੰ ਮੂਲ ਰੂਪ ਵਿਵਿੱਚ ਦਿਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਕਿਸੇ ਵੀ ਕਰਮਚਾਰੀ ਨੇ ਆਨਾਕਾਨੀ ਕੀਤੀ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਹਨਾ ਕਿਹਾ ਕਿ ਇਸ ਵਾਰੀ ਮੋਸਮ ਸਹੀ ਹੌਣ ਕਾਰਣ ਸਾਨੁ ਆਸ ਹੈ ਕੀ ਪਿਛਲੀ ਵਾਰੀ ਨਾਲੋ ਇਸ ਵਾਰੀ ਫਸਲ ਦੀ ਕਾਸਤ ਵਧਿੱਆ ਹੌਣ ਕਾਰਣ ਲੱਖ ਟਨ ਫਸਲ ਦੀ ਖਰੀਦ ਵਾਧੂੁ ਹੌ ਸਕਦੀ ਹੈ । ਇਸ ਮੋਕੇ ਉਹਨਾ ਸੈਂਟਰ ਦੀ ਸਰਕਾਰ ਤੌ ਫਸਲ ਵਿੱਚ ਨਮੀ ਦੀ ਮਾਤਰਾ ਵੀ ਪਰਤੀਸਤ ਤੱਕ ਹੌਣੀ ਚਾਹੀ ਦੀ ਹੈ ਤਾਂਕੀ ਕਿਸਾਨ ਭਰਾਵਾ ਮਡੀਆ ਵਿੱਚ ਰੁਲਣਾ ਨਾ ਪਵੇ ਤੇ ਉਹਨਾਂ ਕਿਸਾਨਾ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੇ ਨਰਮੇ ਦੀ ਫਸਲ ਨੂੰ ਸੁਖਾ ਕੇ ਮੰਡੀਆਂ ਵਿਵਿੱਚ ਲਿਆਉਣ ਤਾਂ ਕਿ ਉਹਨਾਂ ਨੂੰ ਸਹੀ ਮੁ’ਲ ਪ੍ਰਾਪਤ ਹੋ ਸਕੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਕਰਤਾਰ ਸਿੰਘ ਸੰਧੂ, ਆੜਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਲਾਡਾ, ਸਾਬਕਾ ਪ੍ਰਧਾਨ ਲਲਿਤ ਡਾਹਰਾ, ਖਜਾਨ ਸਿੰਘ ਲਾਲੀ, ਅਜਮੇਰੀ ਸਿੰਘ, ਮਨਜੀਤ ਸਿੰਘ, ਰਕੇਸ਼ ਕੁਮਾਰ ਅਤੇ ਹੋਰ ਆੜਤੀ ਸਾਹਿਬਾਨ ਹਾਜਰ ਸਨ।

Share Button

Leave a Reply

Your email address will not be published. Required fields are marked *