ਪੰਜਾਬ ਪੁਲਿਸ ਰਿਆੜ ਨੂੰ ਉਹਨੇ ਦੇ ਸ਼ੈਟਰ ਤੋ ਬਣਾਇਆਂ ਬੰਦੀ

ss1

ਪੰਜਾਬ ਪੁਲਿਸ ਰਿਆੜ ਨੂੰ ਉਹਨੇ ਦੇ ਸ਼ੈਟਰ ਤੋ ਬਣਾਇਆਂ ਬੰਦੀ

ਪੰਜਾਬ ਪੁਲਿਸ ਦੇ ਉੱਚ ਆਧਿਕਾਰੀਆਂ ਦੇ ਨੋਟਿਸ ਚ ਆਉਣ ਕੀਤਾਂ ਗਿਆਂ ਰਿਆਹ

ਹਰਚੋਵਾਲ/ਗੁਰਦਾਸਪੁਰ 7 ਦਸੰਬਰ (ਰਿਆੜ) ਆਲ ਇੰਡੀਆਂ ਸ਼ਿੱਖ ਸ਼ਟੂਡੈਟਸ਼ ਫੈਡਰੇਸ਼ਨ (ਪੀਰਮਹੁੰਦ) ਦੇ ਰਾਸ਼ਟਰੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਨੂੰ ਉਹਨੇ ਦੇ ਗਾਂਰਮ ਸੁਵਿਧਾ ਤੇ ਭਾਰੀ ਫੋਰਸ ਨਾਲ ਛਾਪਾਂ ਮਾਰਿਆ ਗਿਆ ਪੁਲਿਸ ਦੀ ਅਗਵਾਈ ਐਸ.ਐਚ.ਓ .ਪੁਲਿਸ ਚੋਕੀ ਇਨਚਾਰਜ਼ ਕਰ ਰਹੇ ਸੀ ਜਿਹਨਾਂ ਬਿਨਾਂ ਕੁਝ ਦਸਿਆਂ ਪੰਜਾਬ ਪੁਲਿਸ ਦੇ ਚੋਕੀ ਇਨਚਾਰਜ਼ ਵਿਜੇ ਕੁਮਾਰ ਨੇ ਰਿਆੜ ਨੂੰ ਇਹ ਕਹਿ ਕਿ ਲੈ ਗਏ ਲੈ ਕਿ ਤੁਹਾਨੂੰ ਐਸ .ਐਚ.ਓ.ਸ੍ਰੀ ਹਰਗੋਬਿੰਦਪੁਰ ਚੋਕੀ ਬੁਲਾ ਰਿਹਾਂ ਹੈ ਜਰੂਰੀ ਕੰਮ ਕਰਾਜ਼ ਲਈ ਜ ਦਇਸ ਦਾ ਕਾਰਨ ਜਾਨਣ ਦੀ ਕੋਸ਼ਿਸ ਕੀਤੀ ਤਾਂ ਇਸ ਦਾ ਪੁਲਿਸ ਵੱਲੋ ਕੋਈ ਠੋਸ ਜਵਾਬ ਨਹੀ ਦਿੱਤਾਂ ਗਿਆਂ ਜਦ ਥਾਣਾਂ ਸ਼z ਹਰਗੋਬਿੰਦਪੁਰ ਨੂੰ ਪੁਛਿਆਂ ਗਿਆਂ ਤਾਂ ਉਹਨੂੰ ਆਖਿਆਂ ਕਿ ਤਹਾਨੂੰ ਐਸ਼.ਐਸ.ਪੀ. ਬਟਾਲਾਂ ਨੇ ਬੁਲਾਇਆਂ ਤੁਹਾਡੇ ਨਾਲ ਸਰਬਤ ਖਾਲਸਾਂ ਦੇ ਸਬੰਧ ਚ ਗੱਲ ਬਾਤ ਕਰਨੀ ਹੈ ਰਿਆੜ ਆਖਿਆਂ ਕਿ ਸਾਡਾਂ ਸਰਬਤ ਖਾਲਸੇ ਨਾਲ ਕੋਈ ਲੈਣ ਦੇਣ ਨਹੀ ਹੈ ਤੁਸੀ ਇਸ ਸਬੰਧ ਚ ਲਿਖਤੀ ਹਲਫੀਆਂ ਬਿਆਨ ਵੀ ਲੈ ਸਕਦੇ ਹੋ ਪਰ ਐਸ਼ .ਐਚ ਓ ਦੇ ਕਹਿਣ ਤੇ ਜਬਰੀ ਪਾਇਵੇਟ ਗੱਡੀ ਬੈਠਾਂ ਕਿ ਗਗਨਦੀਪ ਸਿੰਘ ਨੂੰ ਦੋ ਗੰਨਮੈਂਨਾਂ ਨਾਲ ਬਟਾਲੇ ਵਾਲੀ ਸਾਈਡ ਤੇ ਲੈ ਗਏ ਥੋੜੀ ਦੂਰ ਕਾਰ ਜਾਣ ਤੇ ਕਾਰ ਨੂੰ ਰੋਕ ਕਿ ਨਹਿਰ ਕੋਠੀ ਵਾਲੀ ਭਾਮੜੀ ਦੇ ਨਜ਼ਦੀਕ ਵਾਪਸ ਲੈ ਆਦਾਂ ਗਿਆਂ ਬਆਦ ਚ ਕਾਰ ਗੁਰਦਾਸਪੁਰ ਵਾਲੀ ਸਾਈਡ ਨੂੰ ਪੁਲਿਸ ਚੋਕੀ ਇਨਚਾਰਜ਼ ਲੈ ਗਏ ਗਗਨਦੀਪ ਸਿੰਘ ਦੀ ਪਤਨੀ ਦਵਿੰਦਰ ਕੋਰ ਇਸ ਘਟਨਾਂ ਦੀ ਜਾਣਕਾਰੀ ਆਲ ਇੰਡੀਆਂ ਸ਼ਿੱਖ ਸ਼ਟੂਡੈਟਸ਼ ਫੈਡਰੇਸ਼ਨ ਦੇ ਕੋਮੀ ਪ੍ਰਧਾਨ ਸ਼z ਕਰਨੈਲ ਸਿੰਘ (ਪੀਰਮਹੁੰਦ) ਦੇ ਨੋਟਿਸ਼ ਚ ਲਿਆਦੀ ਜਿਹਨਾਂ ਤਰੁੰਤ ਇਸ ਦੀ ਜਾਣਕਾਰੀ ਡੀ.ਜੀ.ਪੀ ਸਹਿਬ ਚੰਡੀਗੜz ਨੂੰ ਉਹਨੇ ਦੇ ਫੋਨ ਦਿੱਤੀ ਜਿਹਨਾਂ ਨੇ ਤਰੁੰਤ ਪੁਲਿਸ ਦੇ ਉੱਚ ਆਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਕਿ ਗਗਨਦੀਪ ਸਿੰਘ ਰਿਆੜ ਤਰੁੰਤ ਰਿਆਹ ਕੀਤਾਂ ਜਾਵੈ ਜ ਦਇਸ ਬਾਰੇ ਪੁਲਿਸ ਦੇ ਆਧਿਕਾਰੀਆਂ ਫੋਨ ਤੇ ਪੁਲਿਸ ਚੋਕੀ ਇਨਚਾਰਜ਼ ਵਿਜੇ ਕੁਮਾਰ ਹਰਚੋਵਾਲ ਆਖਿਆਂ ਕਿ ਤੁਸੀ ਕਾਰ ਵਾਪਸ ਚੋਕੀ ਲੈ ਆਓ ਜਦ ਪੁਲਿਸ ਚੋਕੀ ਹਰਚੋਵਾਲ ਕਾਰ ਲੈ ਆਦੀ ਤਾਂ ਉਥੇ ਮੋਜੂਦ ਐਸ਼.ਐਚ ਓ.ਸ੍ਰੀ ਹਰਗੋਬਿੰਦਪੁਰ ,ਅਤੇ ਡੀ.ਐਸ.ਪੀ .ਸੁੱਚਾਂ ਸਿੰਘ ਨੇ ਆਖਿਆਂ ਤੁਸੀ ਘਰ ਜਾ ਸਕਦੇ ਹੋ ਜੋ ਕੁਝ ਹੋਇਆ ਸਾਰਾਂ ਗਲਤੀ ਨਾਲ ਹੋ ਗਿਆਂ।

Share Button

Leave a Reply

Your email address will not be published. Required fields are marked *