ਪ੍ਰਿੰਸੀਪਲ ਜਗਦੀਸ਼ ਚੰਦਨੇ ਨੇ ਅਹੁਦਾ ਸੰਭਾਲਿਆ

ss1

ਪ੍ਰਿੰਸੀਪਲ ਜਗਦੀਸ਼ ਚੰਦਨੇ ਨੇ ਅਹੁਦਾ ਸੰਭਾਲਿਆ

24-10
ਮੂਨਕ 23 ਜੂਨ (ਕੁਲਵੰਤ ਦੇਹਲਾ )ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ ਵਿਖੇ ਪ੍ਰਿੰਸੀਪਲ ਜਗਦੀਸ ਚੰਦਨੇ ਅਹੁਦਾ ਸੰਭਾਲ ਲਿਆ ਹੈ।ਇਸ ਮੋਕੇ ਪਿੰਡ ਦੇ ਮੋਹਤਬਰ ਵਰਿੰਦਰ ਸਿੰਘ ਧੱਕੜ,ਦਲਜੀਤ ਸਰਾੳ ,ਬਹਾਦਰ ਸਿੰਘ ਸੰਗਤੀਵਾਲਾ,ਜਗਤਾਰ ਸਿੰਘ ਜੂਨੀਅਰ ਸਹਾਇਕ ਸਕੂਲ ਕਮੇਟੀ ਦੇ ਚੇਅਰਮੈਨ ਕੂਪਰ ਸਿੰਘ ਮੈਬਰ ਸੁਖਜਿੰਦਰ ਸਿੰਘ ,ਜਗਦੇਵ ਸਿੰਘ,ਨੇਬ ਸਿੰਘ,ਸਮੂਹ ਸਕੂਲ਼ ਸਟਾਫ ਮੈਬਰ ਹਾਜਰ ਸਨ।

Share Button

Leave a Reply

Your email address will not be published. Required fields are marked *