ਪੁਰਾਣਾ ਦੁਰਗਾ ਮੰਦਰ ਵਿਖੇ ਲਗਾਇਆ ਗਿਆ ਅਨਕੁਟ ਦਾ ਭੰਡਾਰਾ

ss1

ਪੁਰਾਣਾ ਦੁਰਗਾ ਮੰਦਰ ਵਿਖੇ ਲਗਾਇਆ ਗਿਆ ਅਨਕੁਟ ਦਾ ਭੰਡਾਰਾ

img_20161031_134622ਰਾਮਪੁਰਾ ਫੂਲ 31 ਅਕਤੂਬਰ (ਕੁਲਜੀਤ ਸਿੰਘ ਢੀਂਗਰਾ) : ਸਥਾਨਕ ਪੁਰਾਣਾ ਦੁਰਗਾ ਮੰਦਰ ਲਾਲਾ ਰਾਮ ਸਿੰਘ ਵਾਲਾ ਵਿਖੇ ਅਨਕੁਟ ਦੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਹ ਭੰਡਾਰਾ ਡਾ. ਅਰੁਣ ਬਾਂਸਲ ਦੀ ਅਗਵਾਈ ਵਿੱਚ ਲਗਾਇਆ ਗਿਆ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਵਰਧਨ ਪੂਜਾ ਕਰਕੇ ਪੂਰੀ ਲਗਨ ਅਤੇ ਸ਼ਰਧਾ ਨਾਲ ਭੰਡਾਰਾ ਲਗਾਇਆ ਗਿਆ। ਇਸ ਮੌਕੇ ਭਗਵਾਨ ਦਾਸ, ਪਵਨ ਫੂਲ, ਕੇਸ਼ਵ ਗਰਗ, ਪਵਨ ਸਟੈਨੋ, ਅਸ਼ੋਕ ਮਿੱਤਲ, ਵਿਨੋਦ ਕੁਮਾਰ, ਯਸ਼ਪਾਲ ਢੀਂਗਰਾ, ਭੂਸ਼ਨ ਗਰਗ, ਤਰਸੇਮ ਕੁਮਾਰ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *