ਪਿੰਡ ਉਦੋਨੰਗਲ ਵਿਖੇ ਲੋੜਵੰਦ ਗਰੀਬ ਲੋਕਾ ਨੂੰ ਕਣਕ ਵੰਡੀ

ss1

ਪਿੰਡ ਉਦੋਨੰਗਲ ਵਿਖੇ ਲੋੜਵੰਦ ਗਰੀਬ ਲੋਕਾ ਨੂੰ ਕਣਕ ਵੰਡੀ

10-nov-dsb-mehta-02ਚੌਂਕ ਮਹਿਤਾ,10 ਨਵੰਬਰ (ਬਲਜਿੰਦਰ ਸਿੰਘ ਰੰਧਾਂਵਾ) – ਨਜ਼ਦੀਕੀ ਪਿੰਡ ਉਦੋਨੰਗਲ ਵਿਖੇ ਆਟਾ ਦਾਲ ਸਕੀਮ ਤਹਿਤ 279 ਕਾਡ ਧਾਰਕਾ ਨੂੰ 1350 ਤੋੜੇ ਦੇ ਕਰੀਬ ਕਣਕ ਵੰਡੀ ਗਈ । ਇਸ ਮੌਕੇ ਪਿੰਡ ਵਾਸੀਆ ਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਮਾਂਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਇੰਸ਼ਪੈਕਟਰ ਹਰਮਨਦੀਪ ਸਿੰਘ, ਸੁਖਦੇਵ ਸਿੰਘ, ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ ਮਾਰਕਿਟ ਕਮੇਟੀ ਮਹਿਤਾ, ਸਰਪੰਚ ਰਜਿੰਦਰ ਸਿੰਘ, ਚੇਅਰਮੈਨ ਜਗਦੇਵ ਸਿੰਘ ,ਗਿਆਨੀ ਸੁਰਜੀਤ ਸਿੰਘ, ਪਲਵਿੰਦਰ ਸਿੰਘ, ਸਰਬਜੀਤ ਸਿੰੰੰਘ ਠੇਕੇਦਾਰ, ਬਾਪੂ ਮੋਹਣ ਸਿੰਘ, ਹਰਵਿੰਦਰ ਸਿੰਘ, ਦਿਲਬਾਗ ਸਿੰਘ, ਬਾਪੂ ਹਰਵੰਤ ਸਿੰਘ,ਤਰਸੇਮ ਸਿੰਘ, ਰੋਲਾ ਸਿੰਘ, ਰਜਿੰਦਰ ਸਿੰਘ ਸੋਹਲ, ਹਰਜਿੰਦਰ ਸਿੰਘ, ਅਜੈਬ ਸਿੰਘ, ਕਸ਼ਮੀਰ ਸਿੰਘ, ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *