ਪਦਰਾਣਾ ਕੋਲ ਦੋ ਵਾਹਨਾ ਦੀ ਟੱਕਰ ਵਿੱਚ 2 ਜਖਮੀ

ss1

ਪਦਰਾਣਾ ਕੋਲ ਦੋ ਵਾਹਨਾ ਦੀ ਟੱਕਰ ਵਿੱਚ 2 ਜਖਮੀ

ਗੜਸ਼ੰਕਰ, 22 ਦਸੰਬਰ (ਅਸ਼ਵਨੀਂ ਸ਼ਰਮਾ) ਗੜਸ਼ੰਕਰ ਤੋਮਾਹਿਲਪੁਰ ਰੋੜ ਤੇ ਪਿੰਡ ਪਦਰਾਣਾ ਗੇਟ ਦੇ ਕੋਲ ਦੋ ਵਾਹਨਾ ਦੀ ਟੱਕਰ ਜਿਸ ਵਿੱਚ 2 ਜਖਮੀ ਜਿਹਨਾ ਚ ਜਨਕੀ ਦਾਸ ਪੁੱਤਰ ਮਥਰਾ ਦਾਸ , ਰਾਜ ਕੁਮਾਰ ਪੁੱਤਰ ਸਤਪਾਲ ਦੋਨੋ ਵਾਸੀ ਸਤਨੋਰ ਆਪਣੀ ਐਕਟਿਵਾ ਸਕੂਟਰੀ ਜਿਸ ਦਾ ਨੰ ਪੀ ਬੀ 24 ਏ 2252 ਤੇ ਪਿੰਡ ਪਦਰਾਣਾ ਤੋ ਕੰਮ ਕਰਕੇ ਸਾਮ 5 ਵਜੇ ਵਾਪਸ ਆ ਰਹੇ ਸਨ ਤਾ ਹੁਸਿਆਰਪੁਰ ਸਾਈਡ ਤੋ ਆ ਰਹੀ ਗੱਡੀ ਜਿਸ ਦਾ ਨੰ ਪੀ ਬੀ 32 ਆਰ 9894 ਜਿਸ ਦਾ ਡਰਾਈਵਰ ਇੰਦਰਜੀਤ ਵਾਸੀ ਕਲਾਮ ਦੀ ਟੱਕਰ ਹੋ ਗਈ ਜਿਸ ਵਿੱਚ ਜਨਕੀ ਦਾਸ ,ਰਾਜ ਕੁਮਾਰ ਦੋਨਾ ਜਿਆਦਾ ਜਸਖੀ ਹੋਣ ਕਾਰਨ ਬੜੀ ਜਲਦੀ ਨਾਲ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਾਇਆ ਗਿਆ ਕ੍ਰਿਸ਼ਨ ਸਤਨੋਰ ਨੇ ਦੱਸਿਆ ਕਿ ਸੈਲਾ ਪੁਲਿਸ ਚੋਕੀ ਇੰਚਾਰਜ ਦੇਸ ਰਾਜ ਨੂੰ ਬਾਰ ਬਾਰ ਫੂਨ ਕਰਨ ਤੇ ਵੀ ਪੁਲਿਸ ਮੋਕੇ ਤੇ ਹਾਜਰ ਨਹੀ ਹੋਈ।

Share Button

Leave a Reply

Your email address will not be published. Required fields are marked *