ਨੱਸ਼ੇ ਛੱਡ ਕੇ ਨੋਂਜਵਾਨ ਖੇਡਾਂ ਨਾਲ ਜੁੜਨ:ਬਾਵਾ ਬਾਦਸ਼ਾਹ

ss1

ਨੱਸ਼ੇ ਛੱਡ ਕੇ ਨੋਂਜਵਾਨ ਖੇਡਾਂ ਨਾਲ ਜੁੜਨ:ਬਾਵਾ ਬਾਦਸ਼ਾਹ

26trnp21ਹਰੀਕੇ ਪੱਤਣ,26 ਅਕਤੂਬਰ (ਗਗਨਦੀਪ ਸਿੰਘ): ਗੁਰੂ ਗਿਆਨਨਾਥ ਵਾਲਮੀਕ ਧਰਮ ਸ਼ਮਾਜ ਦੇ ਮਾਝਾਂ ਜੋਂਨ ਜਰਨਲ ਸਕੱਤਰ ਬਾਵਾ ਬਾਦਸ਼ਾਂਹ ਜੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਂਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।ਨਸ਼ਾ ਸਰੀਰ ਨੂੰ ਖੋਖਲਾਂ ਕਰ ਦਿੰਦਾ ਹੈ ਅਤੇ ਖੇਡਾਂ ਨਾਲ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ ਨਾਲ ਬੰਦੇ ਦਾ ਚੰਗਾ ਨਾਅ ਵੀ ਬਣਦਾ ਹੈ।ਪਰ ਅੱਜ ਕਲ ਦੇ ਨੋਂਜਵਾਨ ਨਸ਼ਿਆਂ ਦੀ ਦਲ-ਦਲ ਵਿਚ ਫੱਸ ਚੁੱਕੇ ਹਨ ਸਾਡਾ ਫ਼ਰਜ ਬਣਦਾ ਹੈ ਕਿ ਉਨਾਂ੍ਹ ਨੂੰ ਸਹੀ ਮੰਜਿਲ ਦਿਖਾਉਣੀ ਚਾਹੀਦੀ ਹੈ।ਬਾਵਾ ਬਾਦਸ਼ਾਂਹ ਜੀ ਨੇ ਕਿਹਾ ਕਿ ਸਾਨੂੰ ਵਾਲਮੀਕ ਧਰਮ ਸ਼ਮਾਜ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਅਸੀ ਗੁਰੂ ਦੇ ਪਾਏ ਪੂਰਨਿਆ ਤੇ ਚੱਲ ਸਕੀਏ।ਇਸ ਮੌਕੇ ਤੇ ਭਗਤ ਰਾਜਬੀਰ,ਪ੍ਰਧਾਨ ਸਤਨਾਮ ਸਿੰਘ,ਭੂਸਨ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *