ਨੌਜਵਾਨ ਉਸਾਰੂ ਗੀਤਾਂ ਨੂੰ ਪਹਿਲ ਦੇਣ – ਕੁਲਦੀਪ ਰਸੀਲਾ

ss1

ਨੌਜਵਾਨ ਉਸਾਰੂ ਗੀਤਾਂ ਨੂੰ ਪਹਿਲ ਦੇਣ – ਕੁਲਦੀਪ ਰਸੀਲਾ

img-20161129-wa0032ਰਾਮਪੁਰਾ ਫੂਲ 29 ਨਵੰਬਰ ( ਕੁਲਜੀਤ ਸਿੰਘ ਢੀਗਰਾ) ਜੇ ਤੈਂਥੋ ਨਹੀ ਨਿਭਦੀ , ਚੁੰਨੀ ਲੜ ਬੰਨਕੇ ਪਿਆਰ , ਡੋਰੀਆ ,ਸਫਾਰੀ ,ਜਿੰਦੇ ਜਿਹੀਆਂ ਸੁਪਰਹਿਟ ਗੀਤਾਂ ਦੇ ਗਾਇਕ ਕੁਲਦੀਪ ਰਸੀਲਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਨੌਜਵਾਨਾਂ ਹਮੇਸ਼ਾ ਹੀ ਉਸਾਰੂ ਗੀਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ । ਕਿਉਕਿ ਉਸਾਰੂ ਗੀਤ ਹੀ ਕਿਸੇ ਸੱਭਿਆਚਾਰ ਦੀ ਅੱਗੇ ਵਧਣ ਦੀ ਨਿਸ਼ਾਨੀ ਹੁੰਦੇ ਹਨ । ਉਨਾਂ ਕਿਹਾ ਕਿ ਮੈਂ ਹਮੇਸ਼ਾ ਹੀ ਪਰਿਵਾਰਕ ਤੇ ਸਭਿਅਕ ਗੀਤਾ ਨੂੰ ਤਰਜੀਹ ਦਿੱਤੀ ਹੈ । ਉਨਾਂ ਦੱਸਿਆ ਸਰੋਤਿਆ ਨੇ ਹੁਣ ਤੱਕ ਉਸਦੇ ਸਾਰੇ ਗੀਤਾਂ ਨੂੰ ਰੱਜਵਾਂ ਪਿਆਰ ਦਿੱਤਾ ਹੈ । ਉਨਾਂ ਦੱਸਿਆ ਜਲਦੀ ਹੀ ਨਵਾਂ ਗੀਤ ਗੰਡਾਸਾ ਲੈਕੇ ਆ ਰਹੇ ਨੇ ਜੋ ਕਿ ਰੁਮਾਂਟਿਕ ਗੀਤ ਹੈ ।

Share Button

Leave a Reply

Your email address will not be published. Required fields are marked *