ਨੋਟ ਬੰਦੀ ਵਾਲਾ ਸੁਪਨਾ ਹੁਣ ਜਿੰਮੀਦਾਰਾਂ ਤੇ ਲੋਕਾ ਦੀਆਂ ਮੌਜਾ ਹੀ ਮੌਜਾ

ss1

ਨੋਟ ਬੰਦੀ ਵਾਲਾ ਸੁਪਨਾ ਹੁਣ ਜਿੰਮੀਦਾਰਾਂ ਤੇ ਲੋਕਾ ਦੀਆਂ ਮੌਜਾ ਹੀ ਮੌਜਾ

ਰਾਤ ਦਾ ਸੁਪਨਾ ਤਾਂ ਸਵੇਰੇਸੋਚੇ ਗਏ ਵਿਸ਼ਿਆਂ ਬਾਰੇਕੀਤੇ ਗਈ ਸੋਚ  ਵਾਲਾ ਸੁਪਨਾ ਤਾਂ ਸੁਪਨਾ ਹੀ ਹੁੰਦਾ ਹੈ ਭਾਵੇ ਇਹ ਸੁਪਨਾ ਸੱਚ ਵੀ ਹੋਸਕਦਾ ਹੈ ਜਿਕਰੇ ਯੋਗ ਹੈ ਕਿ ਪਿੰਡ ਪਤਾਰਸੀ ਕੋਲ ਇੱਕ ਹੋਟਲ ਨੇੜੇ ਜਾ ਰਹੇ ਕਾਰ ਸਵਾਰ ਜੋ ਕਿ 500-1000 ਰੁਪਏ ਵਾਲੇ ਨੋਟ ਬੰਦੀ ਹੋਏ ਨੋਟ ਬੋਰੀਆਂ ਰਾਹੀ ਕਾਰ ਵਿੱਚ ਰੱਖਕੇ ਲਿਜਾ ਰਹੇ ਸਨ ਤੇ ਉਹਨਾਂ ਨੇ ਬੈਗਾ  ਵਿਚੋਂ ਨੋਟਾ ਦੀਆਂ ਗਥੀਆਂ ਕੱਢ ਕੇ ਹਵਾ ਵਿੱਚ ਉਡਾ ਕੇ ਸੁਟਣੀਆਂ ਸ਼ੁਰੂ ਕਰ ਦਿਤੀਆਂ ਜੀਵੇਂ ਉਹ ਕਿਸੇ ਵਿਆਹ ਸ਼ਾਦੀ ਤੇ ਨੋਟ ਉਡਾ ਰਹੇ ਹੋਣ ਤੇ ਉਥੋ ਦੇ ਜਿੰਮੀਦਾਰਾਂ ਤੇ ਹਵੇਲੀ ਦੇ ਨਾਲ ਖੇਤਾ ਵਿੱਚ ਕੰਮ ਕਰ ਰਹੇ ਲੋਕਾ ਦੀਆਂ ਮੌਜਾ ਹੀ ਮੌਜਾ ਬਣ ਗਈਆਂ ਤੇ ਇਸੇ ਤਰਾਂ ਹੁਣ ਕਾਲਾ ਧਨ ਬਾਹਰ ਆਉਣ ਲਗ ਪਿਆ ਜਾਪਦਾ ਸੀ ਤੇ ਜਦੋਂ ਮੈਂ ਵੀ ਇੱਕ ਨੋਟਾ ਦੀ ਗੱਥੀ ਚੁੱਕਣ ਲਈ ਪਹੁੰਚਿਆ ਹੀ ਸੀ ਤਾਂ ਸਵੇਰੇ ਉਸ ਸਮੇਂ ਮੇਰੀ ਅੱਖ ਖੁਲ ਗਈ ਤੇ ਮੈਂ ਆਪਣੇ ਆਪ ਨੂੰ ਬਿਸਤਰੇ ਤੇ ਸੁੱਤਾ ਹੋਇਆ ਪਾਇਆ ਤੁਹਾਨੂੰ ਇਹ ਸੁਪਨਾ ਕਿਹੋ ਜਿਹਾ ਲਗਿਆ ਆਪਣੇ ਕੋਮੈਂਟਸ ਲਿਖਣਾ ਨਾ ਭੁੱਲਣਾ ਜੀ।

ਧਰਮਵੀਰ ਨਾਗਪਾਲ
ਤੁਹਾਡਾ ਆਪਣਾ ਹੀ ਅੇਵੇਂ ਸੁਪਨੇ  ਲੈਣ ਵਾਲਾ ਭਾਰਤੀ ਨਾਗਰਿਕ

Share Button

Leave a Reply

Your email address will not be published. Required fields are marked *