ਨਸ਼ੇ ਦੇ ਟੀਕੇ ਨਾ ਲਗਾਉਣ ਲਈ ਕੀਤਾ ਸੈਮੀਨਾਰ

ss1

ਨਸ਼ੇ ਦੇ ਟੀਕੇ ਨਾ ਲਗਾਉਣ ਲਈ ਕੀਤਾ ਸੈਮੀਨਾਰ

21pamaਗੜਸ਼ੰਕਰ 21 ਅਕਤੂਬਰ (ਅਸ਼ਵਨੀ ਸ਼ਰਮਾ) ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਦੇ ਵੇਨਰ ਹੇਠ ਸੰਕਲਪ ਸੰਸਕ੍ਰਿਤੀ ਸਮਿਤੀ ਵਲੋ ਇੱਕ ਮੀਟਿੰਗ ਸੰਸਥਾ ਦੇ ਦਫਤਰ ਵਿੱਚ ਲਵਲੀ ਖੰਨਾ ਹਲਕਾ ਇੰਚਾਰਜ ਬੀ ਜੇ ਪੀ ਗੜਸ਼ੰਕਰ ਅਤੇ ਨਰਿੰਦਰ ਕੁਮਾਰ ਪੰਮਾ ਸਕੱਤਰ ਪੰਜਾਬ ਅਖਿਲ ਭਾਰਤੀਏ ਹਿਉਮਨ ਰਾਈਟਸ ਦੀ ਅਗਵਾਈ ਚ ਸੰਸਥਾ ਦੇ ਡਾਈਰੈਕਟਰ ਡਾ ਜੁਪਾਕਾ ਮਾਧਵੀ ਦੇ ਨਿਰਦੇਸ਼ ਅਨੁਸਾਰ ਦਫਤਰ ਸੰਸਥਾ ਦੁਆਰਾ ਕੀਤੇ ਜਾਦੇ ਕੰਮਾ ਦੀ ਜਾਣਕਾਰੀ ਹਾਜਰ ਵਿਆਕਤੀਆ ਚ ਸਾਝੀ ਕੀਤੀ ਦੱਸਿਆ ਕਿ ਏਡਸ ਕੰਟਰੋਲ ਸੁਸਾਇਟੀ ਦਫਤਰ ਗੜਸ਼ੰਕਰ ਵਲੋ ਨਸ਼ੇ ਦੇ ਟੀਕੇ ਲਗਾਉਣ ਵਾਲੇ ਵਿਆਕਤੀਆ ਨੂੰ ਸਮੇ 2ਅਨੁਸਾਰ ਮੀਟਿੰਗ ਅਤੇ ਸੈਮੀਨਾਰ ਕਰਕੇ ਨਸ਼ੇ ਦੇ ਟੀਕੇ ਲਗਾਉਣ ਤੋ ਪਰਹੇਜ ਕਰਨ ਲਈ ਕਿਹਾ ਗਿਆ ਸੈਮੀਨਾਰ ਦੀ ਸੁਰੂਆਤ ਮੈਨੇਜਰ ਆਮਿਤ ਕੁਮਾਰ ੳ ਆਰ ੳ ਪਵਨ ਕੁਮਾਰ,ਗੋਰਵ ਰਜਨੀ , ਸੀਮਾ ,ਪੂਨਮ ਮੈਬਰਾ ਵਲੋ ਸਾਰਿਆ ਦਾ ਧੰਨਵਾਦ ਕੀਤਾ ਇਸ ਮੋਕੇ ਤੇ ਉਕਾਰ ਸਿੰਘ ਚਾਹਲਪੁਰੀ ਮੰਡਲ ਪ੍ਰਧਾਨ ਬੀ ਜੇ ਪੀ ਗੜਸ਼ੰਕਰ ਵਲੋ ਵਿਸ਼ੇਸ਼ ਤੋਰ ਤੇ ਹਾਜਰੀ ਲਗਾਈ ਅਤੇ ਸੰਸਥਾ ਨੂੰ ਹਰ ਮਦਦ ਦੇ ਲਈ ਵਿਸਵਾਸ਼ ਦੁਆਇਆ ਬਲਵੀਰ ਸਿੰਘ ,ਤਿਲਕ ਰਾਜ , ਅਤੇ ਭਾਰੀ ਗਿਣਤੀ ਵਿੱਚ ਵਰਕਰ ਹਾਜਰ ਸਨ

Share Button

Leave a Reply

Your email address will not be published. Required fields are marked *