Thu. Apr 18th, 2019

ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਸੋਨੂੰ ਨੂੰ ਗਹਿਰਾ ਸਦਮਾ ਦਾਦੀ ਦਾ ਦਿਹਾਂਤ

ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਸੋਨੂੰ ਨੂੰ ਗਹਿਰਾ ਸਦਮਾ ਦਾਦੀ ਦਾ ਦਿਹਾਂਤ

15trnp11ਹਰੀਕੇ ਪੱਤਣ, 15 ਸਤੰਬਰ (ਗਗਨਦੀਪ ਸਿੰਘ)-ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਤੇ ਯੂਥ ਕੈਰੋਂ ਗਰੁੱਪ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਸਭਰਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਦਾਦੀ ਸਵ:ਜੋਗਿੰਦਰ ਕੌਰ ਦਾ ਬੀਤੀ ਦਿੱਨੀ ਅਚਾਨਕ ਦਿਹਾਂਤ ਹੋ ਗਿਆ।ਇਸ ਦਿਹਾਂਤ ਤੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਧਰਮ ਪਤਨੀ ਬੀਬਾ ਪ੍ਰਨੀਤ ਕੌਰ ਕੈਰੋਂ,ਗੁਰਮੁੱਖ ਸਿੰਘ ਘੁੱਲਾ ਬਲੇਰ,ਚੇਅਰਮੈਨ ਪ੍ਰਮਿੰਦਰਪਾਲ ਸਿੰਘ ਕਿਰਤੋਂਵਾਲ,ਮਨੋਹਰ ਲਾਲ ਬਿੱਟਾ ਚੇਅਰਮੈਨ ਮਾਰਕੀਟ ਕਮੇਟੀ,ਡਾ. ਰਜਿੰਦਰ ਸਿੰਘ ਸਰਪੰਚ ਸਭਰਾ,ਸਾਬਕਾ ਸਰਪੰਚ ਸੁਰਜੀਤ ਸਿੰਘ ਬੱਬੀ, ਅਵਤਾਰ ਸਿੰਘ ਪਹਿਲਵਾਨਕੇ,ਸੁਖਪਾਲ ਸਿੰਘ ਸੈਕਟਰੀ,ਦੀਪ ਮਲਹੋਤਰਾ,ਸੰਗਤ ਸਿੰਘ ਬਾਠ,ਹਰਪਾਲ ਸਿੰਘ ਸੈਕਟਰੀ,ਸਿੰਗਾਰ ਸਿੰਘ ਠੇਕੇਦਾਰ,ਜੋਰਾਵਾਰ ਸਿੰਘ,ਸਰਪੰਚ ਲਖਵਿੰਦਰ ਸਿੰਘ ਕਿਰਤੋਂਵਾਲ ਖੁਰਦ,ਜਤਿੰਦਰ ਸਿੰਘ ਬੱਗਾ ਪ੍ਰਧਾਨ ਸਭਰਾ, ਦਿਲਬਾਗ ਸਿੰਘ ਸੈਕਟਰੀ, ਕੁਲਬੀਰ ਸਿੰਘ ਸੈਕਟਰੀ,ਆਦਿ ਸਮਾਜ ਸੇਵੀ ਆਗੂਆਂ ਨੇ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਡੂੱਘੇ ਦੁੱਖ ਦਾ ਪ੍ਰਗਟਾਵਾ ਕੀਤਾ।

Share Button

Leave a Reply

Your email address will not be published. Required fields are marked *

%d bloggers like this: