ਨਰਿੰਦਰਪਾਲ ਹੁੰਦਲ ਨੂੰ ਸਦਮਾ, ਵੱਡੇ ਭਰਾ ਦਾ ਦਿਹਾਤ

ss1

ਨਰਿੰਦਰਪਾਲ ਹੁੰਦਲ ਨੂੰ ਸਦਮਾ, ਵੱਡੇ ਭਰਾ ਦਾ ਦਿਹਾਤ

ਗੜ੍ਹਸ਼ੰਕਰ 17 ਦਸੰਬਰ (ਅਸ਼ਵਨੀ ਸ਼ਰਮਾ) ਇੰਡੋ ਅਮੈਰਿਕਨ ਟਾਈਮਜ ਅਖਵਾਰ ਅਮਰੀਕਾ ਦੇ ਮੁੱਖ ਸੰਪਾਦਕ ਨਰਿੰਦਰਪਾਲ ਸਿੰਘ ਹੁੰਦਲ ਨੂੰ ਉਸ ਵੇਲੇ ਭਾਰੀ ਸਦਮਾ ਲਗਿਆ ਜਦੋ ਉਹਨਾਂ ਦੇ ਵੱਡੇ ਭਰਾਂ ਸੁਰਿੰਦਰਪਾਲ ਸਿੰਘ ਹੁੰਦਲ ਦਾ ਕੈਸਰ ਜਹੀ ਨਾਮੁਰਾਦ ਬਿਮਾਰੀ ਨਾਲ ਦਿਹਾਤ ਹੋ ਗਿਆਂ। ਸੁਰਿੰਦਰਪਾਲ ਸਿੰਘ ਹੁੰਦਲ ਦੀ ਹੋਈ ਵੇਬਕਤੀ ਮੌਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਹੁੰਦਲ ਪਰਿਵਾਰ ਨਾਲ ਉਹਨਾ ਦੇ ਨਜਦੀਕੀ ਦੋਸਤਾ, ਰਿਸਤੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕੀਤਾ।
ਇਥੇ ਦਸਣਾਯੋਗ ਹੈ ਕਿ ਹੁੰਦਲ ਪਰਿਵਾਰ ਦਾ ਪਿਛੋਕੜ ਗੜ੍ਹਸ਼ੰਕਰ ਨਾਲ ਸਬੰਧਤ ਹੈ ਜੋ ਕਿ ਅਜਕਲ ਅਮਰੀਕਾ ਵਿੱਚ ਵਸਦਾ ਹੈ।

Share Button

Leave a Reply

Your email address will not be published. Required fields are marked *