ਨਗਰ ਪੰਚਾਇਤ ਭਗਤਾ ਵਿਖੇ ਚੇਅਰਮੈਨ ਮਲੂਕਾ ਨੇ ਕੀਤੀ ਮੁਫਤ ਈ ਰਿਕਸਾ ਦੀ ਸੁਰੂਆਤ

ss1

ਨਗਰ ਪੰਚਾਇਤ ਭਗਤਾ ਵਿਖੇ ਚੇਅਰਮੈਨ ਮਲੂਕਾ ਨੇ ਕੀਤੀ ਮੁਫਤ ਈ ਰਿਕਸਾ ਦੀ ਸੁਰੂਆਤ

ਭਗਤਾ ਭਾਈ ਕਾ 17 ਦਸੰਬਰ (ਸਵਰਨ ਸਿੰਘ ਭਗਤਾ): ਸਥਾਨਕ ਸਹਿਰ ਦੇ ਨਗਰ ਪੰਚਾਇਤ ਦਫਤਰ ਵਿਖੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸਦ ਬਠਿੰਡਾ ਨੇ ਨਗਰ ਪੰਚਾਇਤ ਵੱਲੋ ਚਲਾਏ ਜਾਣ ਵਾਲੇ ਮੁਫਤ ਈ ਰਿਕਸਾ ਦੀ ਸੁਰੂਆਤ ਕੀਤੀ ਗਈ। ਇਸ ਮੋਕੇ ਚੇਅਰਮੈਨ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸੂਬਾ ਸਰਕਾਰ ਵੱਲੋ ਲੋਕਾਂ ਦੀਆਂ ਸਹੂਲਤਾਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਮੇ ਰਾਕੇਸ ਕੁਮਾਰ ਪ੍ਰਧਾਨ ਨਗਰ ਪੰਚਾਇਤ ਭਗਤਾ,ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਜਗਮੋਹਨ ਲਾਲ ਕੌਸਲਰ, ਸੁਖਜਿੰਦਰ ਸਿੰਘ ਕੌਸਲਰ, ਸਤਵਿੰਦਰਪਾਲ ਸਿੰਘ ਸੁਸਾਇਟੀ ਪ੍ਰਧਾਨ, ਡਾ.ਕੁਲਜੀਤ ਸਿੰਘ, ਹਰਜਿੰਦਰ ਸਿੰਘ ਹਮੀਰਗੜ, ਜਗਸੀਰ ਸਿੰਘ ਪੰਨੂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *