ਤੰਬਾਕੂ ਸੇਵਨ ਕਰਨ ਵਾਲਿਆ ਨੂੰ ਲਗਾਇਆ ਗਿਆ ਜੁਰਮਾਨਾ

ss1

ਤੰਬਾਕੂ ਸੇਵਨ ਕਰਨ ਵਾਲਿਆ ਨੂੰ ਲਗਾਇਆ ਗਿਆ ਜੁਰਮਾਨਾ

21-nsa-photoਗੜਸ਼ੰਕਰ, 21 ਸਤੰਬਰ (ਅਸ਼ਵਨੀ ਸ਼ਰਮਾ): ਸਿਵਲ ਸਰਜਨ ਹੁਸਿਆਰਪੁਰ ਜੀ ਦੇ ਹੁਕਮਾ ਅਨੁਸਾਰ ਐਸ ਐਮ ੳ ਪੋਸੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਪੀ ਐਚ ਸੀ ਪੋਸੀ ਦੀ ਟੀਮ ਵਲੋ ਗੜਸ਼ੰਕਰ ਵਿਖੇ ਜਨਤਕ ਥਾਵਾ ਤੇ ਤੰਬਾਕੂ ਦਾ ਸੇਵਨ ਕਰਨ ਵਾਲੇ 9 ਵਿਆਕਤੀਆ ਨੂੰ ਜੁਰਮਾਨਾ ਕੀਤਾ ਗਿਆ ਅਤੇ ਉਨਾ ਨੂੰ ਤੰਬਾਕੂ ਦੇ ਮਾੜੇ ਅਸਰ ਬਾਰੇ ਸਿਹਤ ਸਿੱਖਿਆ ਦਿੱਤੀ ਗ ਈ ਅਤੇ ਤੰਬਾਕੂ ਦੇ ਵੱਖ 2ਧਰਾਵਾ ਬਾਰੇ ਲੋਕਾ ਨੂੰ ਜਾਣਕਾਰੀ ਦਿੱਤੀ ਗਈ ਇਸ ਮੋਕੇ ਤੇ ਹੈਲਥ ਇੰਸਪੈਕਟਰ ਜਸਵੀਰ ਸਿੰਘ , ਜਸਪਾਲ ਸਿੰਘ , ਬਰਦੇਵ ਸਿੰਘ , ਰਾਜੀਵ ਕੁਮਾਰ , ਉਮੇਸ਼ ਕੁਮਾਰ, ਮੱਖਣ ਸਿੰਘ ਅਤੇ ਕੇਵਲ ਸਿੰਘ ਬੀ ਈ ਈ ਹਾਜਰ ਸਨ।

Share Button

Leave a Reply

Your email address will not be published. Required fields are marked *