ਡੇਂਗੂ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ

ss1

ਡੇਂਗੂ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ

25sarbjit2ਕੀਰਤਪੁਰ ਸਾਹਿਬ 25 ਅਕਤੂਬਰ (ਸਰਬਜੀਤ ਸਿੰਘ ਸੈਣੀ) ਇਥੋਂ ਦੇ ਨਜਦੀਕੀ ਪਿੰਡ ਝਿਜੜੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਐਸ ਐਮ ੳੋ ਰਵਿੰਦਰ ਗਰਗ ਪੀ ਐੱਚ ਸੀ ਕੀਰਤਪੁਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਂਗੂ ਸਬੰਧੀ ਸਰਵੇ ਕੀਤ ਗਿਆ ਅਤੇ ਕੈਂਪ ਲਗਾਇਆ ਗਿਆ।ਕੈਂਪ ਦੋਰਾਨ ਬੱਚਿਆਂ ਨੂੰ ਡੇਂਗੂ , ਚਿਕਨਗੂਨੀਆਂ ,ਟਾਈਫਾਇਡ ਅਤੇ ਹੈਪੇਟਾਇਟਸ ਸੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੋਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਗਿਆ ਕਿ ਇਹ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਇਸ ਲਈ ਸਾਨੂੰ ਸਾਰਿਆ ਨੂੰ ਪਾਣੀ ਖੁੱਲੇ ਵਿੱਚ ਖੜਤ੍ਹ ਨਹੀ ਹੋਣ ਦੇਣਾ ਚਾਹਿਦਾ ਹੈ।ਜੇਕਰ ਕਿਸੇ ਵੀ ਕਿਸਮ ਦਾ ਬੁਖਾਰ ਆਦਿ ਅਉਦਾ ਹੈ ਤਾਂ ਸਰਕਾਰੀ ਹਸਪਤਾਲ ਵਿੱਚ ਇਸਦਾ ਪੂਰਾ ਇਲਾਜ ਮੁਫਤ ਕੀਤਾ ਜਾਦਾ ਹੈ।ਇਸ ਮੋਕੇ ਐਸ ਆਈ ਸੁਖਦੀਪ ਸਿੰਘ , ਰਵਿੰਦਰ ਸਿੰਘ, ਕੁਲਵਿੰਦਰ ਸਿੰਘ , ਸੰਜੀਵ ਕੁਮਾਰ , ਬਲਵਿੰਦਰ ਕੋਰ , ਹੈੱਡ ਮਾਸਟਰ ਮੋਹਣ ਲਾਲ, ਸੋਮ ਨਾਥ , ਵੀਰ ਸਿੰਘ,ਮੁਕੇਸ਼ ਕੁਮਾਰ ਭਪਿੰਦਰ ਸਿੰਘ , ਰਮਨ, ਹਰਿੰਦਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *