ਟੋਫਲ,ਆਈਲੈਟਸ ਸੰਬੰਧੀ ਕੈਰੀਅਰ ਗਾਇਡਐਸ਼ ਸੈਮੀਨਾਰ ਕਰਵਾਇਆ ਗਿਆ

ss1

ਟੋਫਲ,ਆਈਲੈਟਸ ਸੰਬੰਧੀ ਕੈਰੀਅਰ ਗਾਇਡਐਸ਼ ਸੈਮੀਨਾਰ ਕਰਵਾਇਆ ਗਿਆ

ਮਲੋਟ, 16 ਦਸੰਬਰ (ਆਰਤੀ ਕਮਲ): ਸ.ਸ.ਸ.ਸ.ਮਲੋਟ (ਲੜਕੇ) ਵਿਖੇ ਜਿਲ੍ਹਾ ਸਿੱਖਿਆ ਅਫਸਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਟੋਫਲ,ਆਈਲੈਟਸ ਸੰਬੰਧੀ ਕੈਰੀਅਰ ਗਾਈਡੈਸ ਸੈਮੀਨਾਰ ਕਰਵਾਇਆ ਗਿਆ।ਲੈਕ: ਨਾਇਬ ਸਿੰਘ ਨੇ ਵਿਦਿਆਰਥੀਆਂ ਨੂੰ ਟੋਫਲ,ਆਈਲੈਟਸ ਦੇ ਜਨਰਲ ਤੇ ਐਕਡਮਿੱਕ ਮਡਊਲਸ ਦੇ ਬਾਰੇ ਜ ਵੱਖਰੇ -ਵੱਖਰੇ ਕਮਪੋਨੈਟਸ ਜਿਵੇ ਕਿ ਲਿਸਨਿੰਗ,ਰਾਇਟੰਗ, ਸਪੀਕਿੰਗ, ਰਿਡਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਕੈਰੀਅਰ ਕੋਸਲਰ ਸ਼੍ਰੀ ਹਰਜੀਤ ਮੋਂਗਾ ਵੱਲੋ ਸੈਮੀਨਾਰ ਦਾ ਸਮੂੱੱਚਾ ਪ੍ਰਬੰਧ ਕੀਤਾ ਗਿਆ।ਵਿਦਿਆਰਥੀਆਂ ਵੱਲੋ ਇਸ ਸੈਮੀਨਾਰ ਵਿੱਚ ਬੜੀ ਰੁਚੀ ਨਾਲ ਭਾਗ ਲਿਆ ਗਿਆ।ਇਸ ਸਮੇ ਸਟਾਫ ਵਿੱਚ ਵਿਜੈ ਗਰਗ,ਰਾਮ ਪ੍ਰਤਾਪ,ਗੁਰਪ੍ਰੀਤ ਕੋਰ ਅਤੇ ਸ਼ੈਲੀ ਮੈਡਮ ਹਾਜਰ ਸਨ।

Share Button

Leave a Reply

Your email address will not be published. Required fields are marked *