ਜੰਗਲਾਤ ਵਰਕਰਾ ਵਲ ਤਨਖਾਹਾ ਦੇ ਸਬੰਧ ਵਿੱਚ ਧਰਨਾ ਦਿੱਤਾ

ss1

ਜੰਗਲਾਤ ਵਰਕਰਾ ਵਲ ਤਨਖਾਹਾ ਦੇ ਸਬੰਧ ਵਿੱਚ ਧਰਨਾ ਦਿੱਤਾ

7-d-h-photoਗੜਸ਼ੰਕਰ (ਅਸ਼ਵਨੀ ਸ਼ਰਮਾ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਰੇਜ ਗੜਸ਼ੰਕਰ ਵਿੱਚ ਕੰਮ ਕਰਦੇ ਜੰਗਲਾਤ ਵਰਕਰਾ ਵਲੋ ਪਿਛਲੀਆ ਰੁਕੀਆ ਤਨਖਾਹਾ ਜਾਰੀ ਕਰਨ ਅਤੇ ਰਹਿੰਦੇ ਬਕਾਇਆ ਦੀ ਅਦਾਇਗੀ ਕਰਨ ਦੀ ਮੰਗ ਨੂੰ ਲੈ ਕਿ ਰੇਜ ਅਫਸਰ ਗੜਸ਼ੰਕਰ ਦੇ ਦਫਤਰ ਅੱਗੇ ਧਰਨਾ ਲਾਇਆ ਗਿਆ ਜਿਸ ਨੂੰ ਲੈ ਕਿ ਧਰਨਾ ਅੱਜ ਪਹਿਲੇ ਦਿਨ ਵਿੱਚ ਸਾਮਲ ਹੋ ਗਿਆ ਰੇਸ ਧਰਨੇ ਨੂੰ ਸੰਬੋਧਨ ਕਰਦਿਆ ਜੰਗਲਾਤ ਵਰਕਰਜ ਯੂਨੀਅਨ ਦੇ ਮੰਡਲ ਸਕੱਤਰ ਪ੍ਰਵੀਨ ਕੁਮਾਰ ਅਤੇ ਰੇਜ ਜਥੇਬੰਧਕ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਵਰਕਰਾ ਦੀ ਤਨਖਾਹ ਦੀ ਅਦਾਇਗੀ ਨਾ ਕੀਤੀ ਜਾਣ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨਾ ਨੇ ਕਿਹਾ ਕਿ ਮੰਗਾ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਮੋਕੇ ਆਗੂ ਲਛਕਰੀ ਰਾਮ ਸਕੱਤਰ ,ਪ੍ਰਵੀਨ ਕੁਮਾਰ , ਗੋਪੀ ਰਾਮ , ਮਹਿੰਗਾ ਸਿੰਘ , ਹਰਬੰਸ ਲਾਲ ,ਸੀਤਾ ਰਾਮ , ਸੁਭਾਸ ਸਿੰਘ ਬਲਜਿੰਦਰ ਸਿੰਘ, ਗੁਰਵਿੰਦਰ ਸਿੰਘਆਦਿ ਨੇ ਸੰਬੋਧਨ ਕੀਤਾ ਪ ਸ ਸਫ ਜਿਲਾ ਹੁਸਿਆਰਪੁਰ ਦੇ ਪ੍ਰਧਾਨ ਰਾਮ ਜੀ ਦਾਸ ਚੋਹਾਨ ਨੇ ਵੀ ਧਰਨੇ ਵਿੱਚ ਬੈਠੇ ਸਾਥੀਆ ਨੂੰ ਸੰਬੋਧਨ ਕੀਤਾ|

Share Button

Leave a Reply

Your email address will not be published. Required fields are marked *